[00:12.07] ਜੰਮਿਆ ਸੀ ਜਦੋਂ ਮੈਂ, ਪੰਘੂੜੇ ਵਿੱਚ ਪਿਆ ਸੀ [00:17.43] ਰੋਂਦਾ ਵੇਖ ਬਾਪੂ ਜੀ ਨੇ ਹੱਥਾਂ ਵਿੱਚ ਚੱਕ ਲਿਆ ਸੀ, ਓਏ [00:22.83] ਜੰਮਿਆ ਜੀ ਦਿਣ ਤੋਂ ਮਹੀਨੇ ਹੁੰਦੇ ਗਏ [00:25.64] ਯਾਰ ਹੁਣੀ ਥੋੜ੍ਹੇ ਜਿਹੇ ਕਮੀਨੇ ਹੁੰਦੇ ਗਏ [00:28.28] ਪਹਿਲੀ ਗਾਲ਼ ਚਾਚਾ ਜੀ ਨੇ ਕੱਢਣੀ ਸਿਖਾਈ [00:31.05] ਪਹਿਲੀ ਗਾਲ਼ ਚਾਚਾ ਜੀ ਨੇ ਕੱਢਣੀ ਸਿਖਾਈ [00:33.40] ਗਾਲ਼ਾਂ ਕੱਢਦਾ ਸੀ ਬਿੱਲਾ ਫਿਰੇ, ਆਮ ਹੋ ਗਿਆ [00:36.48] (Are you ready?) Whoo! [00:38.94] ੧੬'ਵਾਂ ਵੀ ਟੱਪਿਆ, ੧੭'ਵਾਂ ਵੀ ਟੱਪਿਆ (what?) [00:44.37] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ [00:47.10] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ [00:49.98] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ (DJ Flow) [00:54.14] [01:03.08] ਇੱਕ: ਹਾਣ ਦੀ ਕੁੜੀ ਦੇ ਨਾਲ਼ ਯਾਰੀ ਪੈ ਗਈ [01:05.61] (ਇੱਕ: ਹਾਣ ਦੀ ਕੁੜੀ ਦੇ ਨਾਲ਼ ਯਾਰੀ ਪੈ ਗਈ) [01:08.48] ਦੂਜੀ: ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ [01:10.91] (ਦੂਜੀ: ਚੋਰੀ ਦੀ ਬੰਦੂਕ ਉਹਨੇ...) [01:13.86] ਇੱਕ: ਹਾਣ ਦੀ ਕੁੜੀ ਦੇ ਨਾਲ਼ ਯਾਰੀ ਪੈ ਗਈ [01:16.64] ਦੂਜੀ: ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ [01:19.15] ਤੀਜਾ: ਦਾਦੇ ਆਲ਼ਾ ਅਸਲਾ ਲਕੋ ਕੇ ਪਾ ਲਿਆ [01:21.77] ਚੌਥਾ: ਯਾਰ ਦੇ ਵਿਆਹ 'ਚ ਰਾਤੀ neat ਲਾ ਗਿਆ [01:24.78] (ਯਾਰ ਦੇ ਵਿਆਹ 'ਚ ਰਾਤੀ neat ਲਾ ਗਿਆ) [01:26.34] ਹੋਏ-ਓਏ-ਓਏ, ਖੂਨ DJ ਦੇ floor ਉੱਤੇ ਖਿੱਲਰੇ [01:29.97] Movie ਬਣਦੀ ਸੀ ਖੜ੍ਹਾ, ਸ਼ਰੇਆਮ ਹੋ ਗਿਆ [01:35.07] (Go) [01:35.58] ੧੬'ਵਾਂ ਵੀ ਟੱਪਿਆ, ੧੭'ਵਾਂ ਵੀ ਟੱਪਿਆ [01:40.44] (Yes!) [01:40.94] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ [01:43.79] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ [01:46.57] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ [01:49.73] [01:58.52] ਹੋ, ਅਜਕਲ ਦੇ ਜਵਾਕਾਂ ਵਿੱਚ ਉਹ ਗੱਲ ਕਿੱਥੇ [02:02.38] ਇਹ ਤਾਂ Coke ਦੀਆਂ ਬੋਤਲਾਂ ਦੇ fan ਆਂ [02:05.22] DJ Flow ਦੀ beat ਵੱਜਦੀ repeat [02:07.77] ਚੰਡੀਗੜ੍ਹ ਦੀਆਂ ਗੱਡੀਆਂ 'ਚ ban ਆਂ [02:10.30] (ਚੰਡੀਗੜ੍ਹ ਦੀਆਂ ਗੱਡੀਆਂ 'ਚ...) [02:12.88] ਹਾਂ, ਕੋਕਲਾ-ਛਪਾਕੀ ਵਾਲ਼ੇ ਯਾਰ ਨਹੀਂ ਬਣਾਏ [02:15.74] ਕਦੇ ਰੁੱਸ ਗਏ ਤੇ ਯਾਰੋਂ ਕਦੇ ਮੰਨ ਗਏ (yes!) [02:18.77] ਠਾਣੇ ਵਿੱਚ ਜਾ ਕੇ ਭਾਵੇਂ ਰਪਟ ਲਿਖਾ ਦਈਂ [02:21.36] ਨਾਲ਼ੇ ਕੁੱਟ ਗਏ ਤੇ ਨਾਲ਼ੇ ਸ਼ੀਸ਼ਾ ਭੰਨ ਗਏ [02:24.12] ਹੋ, ਠਾਣੇ ਵਿੱਚ ਜਾ ਕੇ ਭਾਵੇਂ ਰਪਟ ਲਿਖਾ ਦਈਂ [02:26.70] ਨਾਲ਼ੇ ਕੁੱਟ ਗਏ ਤੇ ਨਾਲ਼ੇ ਸ਼ੀਸ਼ਾ ਭੰਨ ਗਏ [02:32.04] ਹੋ, ਪਿੰਡੋਂ ਸਰਪੰਚ ਵੀ ਮੱਥਾ ਉਹਨੂੰ ਟੇਕੇ ਨੀ [02:34.82] ਠੋਕਣ ਲੱਗਾ ਨਾ Singga, ਅੱਗਾ-ਪਿੱਛਾ ਵੇਖੇ ਨਹੀਂ [02:40.07] ਹੋ, ਪਿੰਡੋਂ ਸਰਪੰਚ ਵੀ ਮੱਥਾ ਉਹਨੂੰ ਟੇਕੇ ਨੀ [02:43.03] ਠੋਕਣ ਲੱਗਾ ਨਾ Singga, ਅੱਗਾ-ਪਿੱਛਾ ਵੇਖੇ ਨਹੀਂ [02:45.84] Court ਤੇ ਕਚਹਿਰੀ case ਪੈਣ ਲੱਗਿਆ [02:48.14] ਮੁੰਡਾ ੧੦੦-੧੦੦ ਦਿਣ ਘਰੋਂ ਬਾਹਰ ਰਹਿਣ ਲੱਗਿਆ [02:50.94] ਬਿੱਲੇ ਦੀ ਦਲੇਰੀ, ਮਾਲਪੁਰ ਵਿੱਚ ਗੇੜੀ [02:53.59] ਉਹਦਾ Bullet, Safari ਵੀ ਨਿਲਾਮ ਹੋ ਗਿਆ (whoo!) [02:59.20] ੧੬'ਵਾਂ ਵੀ ਟੱਪਿਆ, ੧੭'ਵਾਂ ਵੀ ਟੱਪਿਆ [03:03.80] (Yes!) [03:04.56] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ [03:07.37] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ [03:09.93] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ [03:13.75]