[00:07.75] ਐਨਾ ਵੀ ਨਾ dope-shope ਮਾਰਿਆ ਕਰੋ [00:11.25] ਸਾਨੂੰ ਵੇਖ ਕੇ ਨਾ ਨੱਕ ਚਾੜ੍ਹਿਆ ਕਰੋ [00:14.85] ਸਾਡੇ ਲਿਖੇ ਖ਼ਤਾ ਨੂੰ ਨਾ ਪਾੜਿਆ ਕਰੋ [00:17.98] ਨਾ ਹੀ ਦੂਜੇ ਮੁੰਡਿਆਂ ਨੂੰ ਐਦਾਂ ਤਾੜਿਆ ਕਰੋ [00:21.83] ਐਨਾ ਵੀ ਨਾ dope-shope ਮਾਰਿਆ ਕਰੋ [00:26.02] Aha, Yo Yo Honey Singh [00:30.64] Deep Money, Money [00:32.99] (Ayy, ayy, ayy, ਕੁੜੀਏ) [00:36.44] (Ayy, ayy, ayy, ਕੁੜੀਏ) [00:39.50] ਆਜ਼ਮਾ ਕੇ ਵੇਖੇ ਨੀ ਤੂੰ ਨਸ਼ੇ ਸਾਰੇ [00:43.02] ਹੋਣਾ ਕੀ ਐ ਤੇਰਾ ਅੱਗੇ, ਮੁਟਿਆਰੇ? [00:46.63] ਆਜ਼ਮਾ ਕੇ ਵੇਖੇ ਨੀ ਤੂੰ ਨਸ਼ੇ ਸਾਰੇ [00:50.19] ਹੋਣਾ ਕੀ ਐ ਤੇਰਾ ਅੱਗੇ, ਮੁਟਿਆਰੇ? [00:53.67] ਨਿਰੀ ਸੁੱਕੀ vodka ਨਾ ਮਾਰਿਆ ਕਰੋ [00:57.15] ਥੋੜ੍ਹਾ-ਬਹੁਤਾਂ Limca ਵੀ ਪਾ ਲਿਆ ਕਰੋ [01:00.29] ਨਾਲ਼ੇ ਥੋੜ੍ਹੇ ਟਿੱਕੇ-ਸ਼ਿੱਕੇ ਤੁਸੀਂ ਖਾ ਲਿਆ ਕਰੋ [01:03.74] ਐਵੇਂ ਖਾਲੀ ਢਿੱਡ liver ਨਾ ਸਾੜਿਆ ਕਰੋ [01:07.78] ਐਨਾ ਵੀ ਨਾ dope-shope ਮਾਰਿਆ ਕਰੋ [01:18.27] ਸੁਣੋ, ਮੇਰੇ ਵੀਰੋਂ... [01:21.86] ਸੁਣੋ, ਮੇਰੇ ਵੀਰੋਂ... [01:25.33] ਸੁਣੋ, ਮੇਰੇ ਵੀਰੋਂ, ਅੱਜ ਮੇਰੀ ਕਹਾਣੀ [01:28.75] ਮੈਂ ਸੋਫ਼ੀਆਂ ਦਾ ਰਾਜਾ, ਨਸ਼ੇ 'ਚ ਮੇਰੀ ਰਾਣੀ [01:32.05] ਰਾਣੀ ਪਾਣੀ ਵੀ ਨਹੀਂ ਪਾਉਂਦੀ ਜਦੋਂ drink ਸੀ ਬਣਾਉਂਦੀ [01:35.50] ਗਟ-ਗਟ ਖਿੱਚੀ ਜਾਉਂਦੀ, ਦੱਸੋ ਮੈਂ ਕਿਆ ਕਰੂੰ [01:39.06] "Who, who's that girl?" ਲੋਕੀਂ ਪੁੱਛਦੇ ਰਹਿੰਦੇ ਨੇ [01:42.58] ਜਦੋਂ ਨਸ਼ੇ ਵਿੱਚ ਨੱਚੇ, ਲੋਕੀਂ ਤੱਕਦੇ ਰਹਿੰਦੇ ਨੇ [01:46.11] ਟੱਪ-ਟੱਪਦੇ ਰਹਿੰਦੇ ਨੇ, ਨਾਂ ਜਪਦੇ ਰਹਿੰਦੇ ਨੇ ਰੱਬ ਦਾ [01:50.58] ਹਾਂ-ਹਾਂ, oh, my God, ਹਾਂ-ਹਾਂ [01:53.35] ਤੇਰੀ ਲੈ ਲਵਾਂ photo, ਤੂੰ ਰੁਕੇ ਤਾਂ ਸਹੀ [01:56.72] Purchase ਵੀ ਕਰੀਏ ਜੇ ਵਿਕੇ ਤਾਂ ਸਹੀ [02:00.23] ਥੋਨੂੰ ਦੱਸਾਂ ਕੀ ਮੈਂ ਯਾਰੋਂ, ਕਲੀਆਂ ਦਾ ਨਿੱਤ ਖਿੱਲਣਾ [02:04.12] ਜੋ ਵੀ ਮਿਲੇ ਚੱਕੋ, ਕੁਝ fresh ਨਹੀਓਂ ਮਿਲਣਾ [02:07.78] ਚੱਕੋ, ਚੱਕੋ, ਚੱਕੋ, ਕੁਝ fresh ਨਹੀਓਂ ਮਿਲਣਾ [02:11.29] ਚੱਕੋ, ਚੱਕੋ, ਚੱਕੋ, first hand ਨਹੀਓਂ ਮਿਲਣਾ [02:14.79] ਕਹਿੰਦੇ ਸੀਗੇ ਮੁੰਡੇ ਤੈਨੂੰ, "ਸਿਰੇ ਦੀ ਰਕਾਨ" [02:18.40] ਬਣ ਕੇ ਤੂੰ ਰਹਿ ਗਈ ਹੁਣ ਨਸ਼ੇ ਦੀ ਦੁਕਾਨ [02:21.82] ਕਹਿੰਦੇ ਸੀਗੇ ਮੁੰਡੇ ਤੈਨੂੰ, "ਸਿਰੇ ਦੀ ਰਕਾਨ" [02:25.33] ਬਣ ਕੇ ਤੂੰ ਰਹਿ ਗਈ ਹੁਣ ਨਸ਼ੇ ਦੀ ਦੁਕਾਨ [02:28.98] ਹਾਏ, ਦਿਨੋਂ-ਦਿਨ ਮੁੱਕੀ ਜਾਂਦੀ ਮੇਰੀ ਜਾਨ [02:31.96] ਸਾਰੇ ਨਸ਼ੇ ਇਹ ਨਸ਼ੇ ਵਾਲੇ ਖ਼ਸਮਾਂ ਨੂੰ ਖਾਣ [02:35.55] ਤੇਰੀ ਇਹੀ ਗੱਲਾਂ ਤੋਂ ਹੁਣ ਮੈਂ ਰਹਿੰਦਾ ਪਰੇਸ਼ਾਨ [02:39.00] ਐਵੇਂ ਮਿੱਟੀ ਵਿੱਚ ਰੋਲੇ ਨਾ ਪੰਜਾਬੀਆਂ ਦੀ ਸ਼ਾਨ [02:43.09] ਐਨਾ ਵੀ ਨਾ dope-shope ਮਾਰਿਆ ਕਰੋ [02:47.12] Aha, Yo Yo Honey Singh [02:51.88] Deep Money, Money [02:54.06] (Ayy, ayy, ayy, ਕੁੜੀਏ) [02:57.52] (Ayy, ayy, ayy, ਕੁੜੀਏ) [03:01.11] (Ayy, ayy, ayy, ਕੁੜੀਏ) [03:04.53]