[00:00.000] 作词 : Pav Dharia [00:01.000] 作曲 : Pav Dharia [00:34.660] ਨਸ਼ਾ ਮੈਂਨੂੰ ਚੜ੍ਹਿਆ ਤੇਰਾ [00:37.869] ਧੜਕਦਾ ਦਿਲ ਏ ਮੇਰਾ [00:40.875] ਨਸ਼ਾ ਮੈਂਨੂੰ ਚੜ੍ਹਿਆ ਤੇਰਾ [00:43.761] ਧੜਕਦਾ ਦਿਲ ਏ ਮੇਰਾ [00:46.793] ਨਾ ਚਾਹੇ ਕੁੱਝ ਹੋਰ ਨੀ [00:49.533] ਨਾ ਚਾਹੇ ਕੁੱਝ ਹੋਰ ਨੀ [00:52.716] ਏ ਪਾਵੇ ਬੜਾ ਸ਼ੋਰ ਨੀ [00:56.037] ਏ ਪਾਵੇ ਬੜਾ ਸ਼ੋਰ ਨੀ [00:58.774] ਨਸ਼ਾ ਮੈਂਨੂੰ ਚੜ੍ਹਿਆ ਤੇਰਾ [01:01.787] ਧੜਕਦਾ ਦਿਲ ਏ ਮੇਰਾ [01:04.885] ਨਸ਼ਾ ਮੈਂਨੂੰ ਚੜ੍ਹਿਆ ਤੇਰਾ [01:07.907] ਧੜਕਦਾ ਦਿਲ ਏ ਮੇਰਾ [01:14.787] ਤੈਨੂੰ ਹਿੱਕ ਨਾਲ ਲਾ ਕੇ [01:17.760] ਅੱਖੀਆਂ 'ਚ ਅੱਖੀਆਂ ਪਾ ਕੇ [01:20.686] ਤੈਨੂੰ ਹਿੱਕ ਨਾਲ ਲਾ ਕੇ [01:23.796] ਅੱਖੀਆਂ 'ਚ ਅੱਖੀਆਂ ਪਾ ਕੇ [01:26.767] ਫ਼ੇਰ ਵਿੱਚ ਤੇਰੀ ਰੂਹ ਦੇ [01:29.623] ਮੈਂ, ਕੁੜੀਏ, ਨੀ ਦੂਰ ਚਲਾ ਜਾਵਾਂ [01:32.980] ਕਾਫ਼ੀ ਲੰਘ ਜਏ ਸਮਾਂ ਨੀ [01:35.702] ਚੰਨ-ਤਾਰਿਆਂ ਦੇ ਹੇਠਾਂ ਨੀ [01:38.991] ਹੱਥ ਵਿੱਚ ਹੱਥ ਪਾ ਕੇ [01:41.559] ਮੈਂ, ਕੁੜੀਏ, ਨੀ ਤੇਰਾ ਹੋ ਜਾਵਾਂ [01:46.498] ਸੂਰਜ ਉਥੇ ਖੜ੍ਹਿਆ (Ooh, yeah) [01:49.909] ਬਾਹਾਂ 'ਚ ਤੈਨੂੰ ਫ਼ੜਿਆ (Ooh, yeah) [01:52.743] ਸੂਰਜ ਉਥੇ ਖੜ੍ਹਿਆ [01:55.638] ਬਾਹਾਂ 'ਚ ਤੈਨੂੰ ਫ਼ੜਿਆ [01:58.822] ਨਾ ਛੱਡ ਇੱਕ ਪਲ ਵੀ [02:00.383] ਤੂੰ ਲੱਭ ਕੋਈ ਹਲ ਵੀ [02:01.971] ਨਾ ਕਰ ਦਿਲ ਚੂਰ, ਚੂਰ, ਚੂਰ [02:07.157] ਨਸ਼ਾ ਮੈਂਨੂੰ ਚੜ੍ਹਿਆ ਤੇਰਾ [02:10.841] ਧੜਕਦਾ ਦਿਲ ਏ ਮੇਰਾ [02:13.830] ਨਸ਼ਾ ਮੈਂਨੂੰ ਚੜ੍ਹਿਆ ਤੇਰਾ [02:16.764] ਧੜਕਦਾ ਦਿਲ ਏ ਮੇਰਾ [02:22.269] [02:43.525] ਕਰੂੰ ਮੈਂ ਦੱਸ ਕੀ ਤੇਰੇ ਬਿਨਾ [02:46.882] ਏ ਲੱਗਣਾ ਨਾ ਜੀ ਤੇਰੇ ਬਿਨਾ [02:49.741] ਕਰੂੰ ਮੈਂ ਦੱਸ ਕੀ ਤੇਰੇ ਬਿਨਾ [02:52.840] ਏ ਲੱਗਣਾ ਨਾ ਜੀ ਤੇਰੇ ਬਿਨਾ [02:56.011] ਸੱਜਣਾਂ, ਲੰਮੀਆਂ ਜੁਦਾਈਆਂ [03:02.306] ਦਿਨ ਪਿਆਰ ਦੇ [03:07.513] ਨਸ਼ਾ ਮੈਂਨੂੰ ਚੜ੍ਹਿਆ ਤੇਰਾ [03:10.726] ਧੜਕਦਾ ਦਿਲ ਏ ਮੇਰਾ [03:13.834] ਨਸ਼ਾ ਮੈਂਨੂੰ ਚੜ੍ਹਿਆ ਤੇਰਾ [03:16.813] ਧੜਕਦਾ ਦਿਲ ਏ ਮੇਰਾ