[00:00.000] 作词 : Mellow D [00:01.000] 作曲 : Akull/Sukriti Kakar/Prakriti Kakar [00:09.676] Don't wanna let go [00:12.264] Feelin' so alone, I already know [00:19.123] ਪਿਆਰ ਦੀਆਂ ਕਸਮਾਂ ਖਾਕੇ ਸੱਚੀਆਂ [00:23.791] ਤੋੜ ਦਿਆ ਦਿਲ, ਕਰ ਗੱਲਾਂ ਝੂਠੀਆਂ [00:28.225] ਖੁੱਦ ਤੋਂ ਵੀ ਜ਼ਿਆਦਾ ਤੈਨੂੰ ਪਿਆਰ ਮੈਂ ਕਰਾਂ [00:32.303] ਪਰ ਜੇ ਮੈਂ ਚਲੀ ਗਈ, ਮੁੜ ਨਾ ਆਨਾ, ਸੋਹਣੇਆ [00:37.558] ਗ਼ਲਤੀਆਂ ਤੂੰ ਇਤਨੀ ਕਰਦਾ, ਮੈਂਨੇ ਵੀ ਜਾਨੇ ਦਿਆ [00:42.350] सोचा था तू अब बदलेगा, मौका तुझे १०० बार दिया [00:47.242] ਜਾਨਦੀ ਆਂ, ਜਾਨਦੀ ਆਂ [00:49.386] ਨਹੀਂ ਚਾਹੀਦੀ ਤੇਰੀ ਮਾਫ਼ੀਆਂ [00:51.644] ਜਾਨ ਲਿਆ, ਤੈਨੂੰ ਜਾਨਾ [00:53.779] ਅੰਦਰੋਂ ਤਕ ਮੈਂ ਤੈਨੂੰ ਪਹਿਚਾਨਦੀ ਆਂ [00:56.184] ਜਾਨਦੀ ਆਂ, ਜਾਨਦੀ ਆਂ [00:58.537] ਨਹੀਂ ਚਾਹੀਦੀ ਤੇਰੀ ਮਾਫ਼ੀਆਂ [01:00.929] ਜਾਨ ਲਿਆ, ਤੈਨੂੰ ਜਾਨਾ [01:02.853] ਅੰਦਰੋਂ ਤਕ ਮੈਂ ਤੈਨੂੰ ਪਹਿਚਾਨਦੀ ਆਂ [01:13.523] ਮਾਫ਼ੀਆਂ [01:26.127] ਹੱਸਾਂਦਾ ਵੀ ਤੂੰ ਹੈ, ਰੁਲਾਂਦਾ ਵੀ ਤੂੰ [01:30.567] ਵਾਦੇ ਕਰਕੇ ਭੁੱਲ ਜਾਂਦਾ [01:35.140] ਖਾਸਖਾ ਕੇ ਸ਼ਕ ਤੋਂ ਅੱਕ ਸੀ ਗਈ [01:39.919] तेरे इंतज़ार में थक मैं गई [01:44.335] जान-जान कहके मुझको, जान मेरी ले गया [01:49.000] सोचा था तू अब बदलेगा, मौका तुझे १०० बार दिया [01:53.681] ਜਾਨਦੀ ਆਂ, ਜਾਨਦੀ ਆਂ [01:56.086] ਨਹੀਂ ਚਾਹੀਦੀ ਤੇਰੀ ਮਾਫ਼ੀਆਂ [01:58.430] ਜਾਨ ਲਿਆ, ਤੈਨੂੰ ਜਾਨਾ [02:00.394] ਅੰਦਰੋਂ ਤਕ ਮੈਂ ਤੈਨੂੰ ਪਹਿਚਾਨਦੀ ਆਂ [02:03.065] ਜਾਨਦੀ ਆਂ, ਜਾਨਦੀ ਆਂ [02:05.385] ਨਹੀਂ ਚਾਹੀਦੀ ਤੇਰੀ ਮਾਫ਼ੀਆਂ [02:07.643] ਜਾਨ ਲਿਆ, ਤੈਨੂੰ ਜਾਨਾ [02:09.520] ਅੰਦਰੋਂ ਤਕ ਮੈਂ ਤੈਨੂੰ ਪਹਿਚਾਨਦੀ ਆਂ [02:12.292] Baby girl, सुन [02:14.159] हाँ, मानता हूँ मैंने गलतियाँ की [02:16.400] आँखों में बस है मेरे नमी [02:18.725] पल-पल खलती है तेरी कमी [02:21.032] ज़रा मान जा, ज़रा मान जा [02:23.353] कराया ਤੈਨੂੰ wait, तोड़ा तेरा faith [02:25.654] पर दिल कहे, तू है मेरी soul mate [02:27.931] Pickup the phone, ਗੱਲ ਸੁਨ ਲੇ [02:30.272] ਆਖਰੀ ਵਾਰੀ ਮੈਂਨੂੰ trust ਕਰ ਵੇਖ [02:33.170] कबूल कर ले तू मेरी माफ़ी [02:35.368] ਸੱਚੀ ਤੈਨੂੰ miss ਕਰਾਂ ਕਾਫ਼ੀ [02:37.726] तेरे बिना छाई रहती है बस उदासी [02:42.566] ਜਾਨਦੀ ਆਂ, ਜਾਨਦੀ ਆਂ [02:44.669] ਨਹੀਂ ਚਾਹੀਦੀ ਤੇਰੀ ਮਾਫ਼ੀਆਂ [02:46.988] ਜਾਨ ਲਿਆ, ਤੈਨੂੰ ਜਾਨਾ [02:48.717] ਅੰਦਰੋਂ ਤਕ ਮੈਂ ਤੈਨੂੰ ਪਹਿਚਾਨਦੀ ਆਂ [02:51.578] ਜਾਨਦੀ ਆਂ, ਜਾਨਦੀ ਆਂ [02:53.737] ਨਹੀਂ ਚਾਹੀਦੀ ਤੇਰੀ ਮਾਫ਼ੀਆਂ [02:56.135] ਜਾਨ ਲਿਆ, ਤੈਨੂੰ ਜਾਨਾ [02:57.972] ਅੰਦਰੋਂ ਤਕ ਮੈਂ ਤੈਨੂੰ ਪਹਿਚਾਨਦੀ ਆਂ [03:11.149] ਮਾਫ਼ੀਆਂ [03:21.530] Don't wanna let go [03:23.782] Feelin' so alone, I already know