ਨਮਾਜ਼ ਪੜ੍ਹਾਂ ਕਿ ਮੈਂ ਤੈਂ ਵੱਲ ਵੇਖਾਂ ਮੈਂਡਾ ਕਿਬਲਾਹ ਕਾਅਬਾ ਤੂੰ ਏ ਓਹ ਕੀ ਜਾਨਣ ਕਿਬਲਾਹ ਕਾਅਬਾ ਜੇਹੜੇ ਰੁੱਖ ਦਿਲਬਰ ਦੇ ਸੂਹੇਂ ਜੇਹੜੇ ਸਾਜਦ ਹਨ ਤੈਂ ਜੇਹੜੇ ਦਰ ਦੇ ਦਰ ਮੂਲ ਨਾ ਕਰਨ ਅਤੂਏਂ ਹਾਜੀ ਪੜ੍ਹਨ ਕੁਰਾਨ ਫ਼ਰੀਦਾ ਮੈਂ ਤੇ ਕਰਦੀ ਤੂੰ ਏ ਤੂੰ ਏ ਕਿਹੜੇ ਵੇਲੇ ਯਾਦ, ਕਿਹੜੇ ਵੇਲੇ ਯਾਦ, ਸੱਜਣਾ ਦੀ ਆਈ ਕਿਹੜੇ ਵੇਲੇ ਯਾਦ ਸੱਜਣਾ ਦੀ ਆਈ ਵੇਲੇ ਦੀ ਨਮਾਜ਼ ਭੁੱਲ ਗਈ ਕਿਹੜੇ ਵੇਲੇ ਯਾਦ ਸੱਜਣਾ ਦੀ ਆਈ ਵੇਲੇ ਦੀ ਨਮਾਜ਼ ਭੁੱਲ ਗਈ ਅੱਖਾਂ ਭਿੱਜ ਗਈਆਂ ਅੱਖਾਂ ਭਿੱਜ ਗਈਆਂ ਹੋ, ਅੱਖਾਂ ਭਿੱਜ ਗਈਆਂ ਜਿੰਦ ਘਬਰਾਈ, ਆ ਅੱਖਾਂ ਭਿੱਜ ਗਈਆਂ ਜਿੰਦ ਘਬਰਾਈ ਵੇਲੇ ਦੀ ਨਮਾਜ਼ ਭੁੱਲ ਗਈ ਕਿਹੜੇ ਵੇਲੇ ਯਾਦ ਸੱਜਣਾ ਦੀ ਆਈ ਵੇਲੇ ਦੀ ਨਮਾਜ਼ ਭੁੱਲ ਗਈ ਅੱਖਾਂ ਭਿੱਜ ਗਈਆਂ ਜਿੰਦ ਘਬਰਾਈ ਅੱਖਾਂ ਭਿੱਜ ਗਈਆਂ ਜਿੰਦ ਘਬਰਾਈ ਵੇਲੇ ਦੀ ਨਮਾਜ਼ ਭੁੱਲ ਗਈ ਕਿਹੜੇ ਵੇਲੇ ਕੀਤਾ ਜਿੰਦੜੀ ਨਿਮਾਣੀ ਦਾ ਖਿਆਲ ਨਹੀਂ ਕੀਤਾ ਜਿੰਦੜੀ ਨਿਮਾਣੀ ਦਾ ਖਿਆਲ ਨਹੀਂ ਹੋ ਕਦੇ ਮਾਹੀ ਆਕੇ ਪੁੱਛਿਆ ਵੀ ਹਾਲ ਨਹੀਂ ਹੋ ਕਦੇ ਮਾਹੀ ਆਕੇ ਪੁੱਛਿਆ ਵੀ ਹਾਲ ਨਹੀਂ ਸਹੀ ਜਾਵੇ ਨਾ ਇਹ ਬੇਪਰਵਾਹੀ ਸਹੀ ਜਾਵੇ ਨਾ ਇਹ ਬੇਪਰਵਾਹੀ ਵੇਲੇ ਦੀ ਨਮਾਜ਼ ਭੁੱਲ ਗਈ ਕਿਹੜੇ ਵੇਲੇ ਯਾਦ ਸੱਜਣਾ ਦੀ ਆਈ ਵੇਲੇ ਦੀ ਨਮਾਜ਼ ਭੁੱਲ ਗਈ ਅੱਖਾਂ ਭਿੱਜ ਗਈਆਂ ਜਿੰਦ ਘਬਰਾਈ ਵੇਲੇ ਦੀ ਨਮਾਜ਼ ਭੁੱਲ ਗਈ ਕਿਹੜੇ ਵੇਲੇ ਸਾਨੂੰ ਹੌਕਿਆਂ ਦੇ ਵੱਸ ਪਾਕੇ ਟੁਰ ਗਏ ਸਾਨੂੰ ਹੌਕਿਆਂ ਦੇ ਵੱਸ ਪਾਕੇ ਟੁਰ ਗਏ ਹੋ ਸਾਡਾ ਦਿਲ ਕਿਹੜੇ ਪਾਸੇ ਲਾਕੇ ਟੁਰ ਗਏ ਹੋ ਸਾਡਾ ਦਿਲ ਕਿਹੜੇ ਪਾਸੇ ਲਾਕੇ ਟੁਰ ਗਏ ਹੰਝੂ ਪਲਕਾ ਤੇ ਦੇਣ ਦੁਹਾਈ ਹੰਝੂ ਪਲਕਾ ਤੇ ਦੇਣ ਦੁਹਾਈ ਵੇਲੇ ਦੀ ਨਮਾਜ਼ ਭੁੱਲ ਗਈ ਕਿਹੜੇ ਵੇਲੇ ਯਾਦ ਸੱਜਣਾ ਦੀ ਆਈ ਵੇਲੇ ਦੀ ਨਮਾਜ਼ ਭੁੱਲ ਗਈ ਅੱਖਾਂ ਭਿੱਜ ਗਈਆਂ, ਹੋ ਅੱਖਾਂ ਭਿੱਜ ਗਈਆਂ, ਹੋ ਅੱਖਾਂ ਭਿੱਜ ਗਈਆਂ ਜਿੰਦ ਘਬਰਾਈ ਵੇਲੇ ਦੀ ਨਮਾਜ਼ ਭੁੱਲ ਗਈ ਕਿਹੜੇ ਵੇਲੇ