[00:02.58] Ahaan [00:03.61] Ah yeah! The Kidd! [00:07.87] Yeah alright do the ghetto windows down hands clear [00:10.80] ਉਹ ਜਿੱਦਾਂ ਦੇ ਤੂੰ ਫਿਰਦਾ ਐ ਕੰਮ ਕਰਦਾ, [00:13.35] ਉਮਰ ਨਾ ਲਗੇ ਐਨੀ ਵੱਡੀ ਤੇਰੀ ਵੇ [00:16.04] ਮਾਮਿਆਂ ਦੀ car ਤੇਰੇ ਮੂਹਰੇ ਹੁੰਦੀ ਐ, [00:18.75] Divider ਤੇ ਚਾੜੀ ਹੁੰਦੀ ਗੱਡੀ ਤੇਰੀ ਵੇ [00:21.47] ਓ ਚੱਲੇ ਬਦਮਾਸ਼ੀ ਤੇਰੇ ਨਾਂ ਦੀ ਚੋਬਰਾਂ, [00:24.37] ਲੈ ਦਈਏ ਜਿੱਥੇ ਜਾਮ ਚੱਕਾ ਕਰਦਾ ਐ [00:26.84] ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, [00:29.77] ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, [00:32.57] ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, [00:35.29] ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ ਵੇ [00:48.43] ਉਹ ਜੰਗਲਾਂ 'ਚ ਪੈਂਦਿਆਂ ਨਾ vote'an ਮਿਠੀਏ, [00:51.43] ਤੇ habit'an ਨਾ ਸ਼ੇਰ ਕਰੇ change ਬੱਲੀਏ [00:54.08] Divider ਤੂੰ ਛੱਡ ਆਯੀ ਅੜੀ ਉੱਤੇ ਨੀ, [00:56.66] ਹਿੱਕਾਂ ਉੱਤੇ ਚ੍ਹਾੜ ਦੇਈਏ Range ਬੱਲੀਏ [00:59.32] ਉਹ Carnage ਤੇ ਕਲੇਸ਼ ਦੇਂਦੀ ਜਦੋਂ ਮਰਜੀ, [01:02.17] ਭੱਜ ਭੱਜ ਪੈਣੇ ਨਹਿਯੋ ਨਾਂ ਕਰਦੈ [01:04.82] ਉਹ ਸਾਡਾ ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, [01:07.57] ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, [01:10.41] ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, [01:13.47] ਚੱਲਦਾ ਐ ਧੱਕਾ ਅਸੀਂ ਤਾਂ ਕਰਦੇ ਐ, [01:27.63] (ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, [01:28.26] ਚੱਲਦਾ ਐ ਧੱਕਾ ਅਸੀਂ ਤਾਂ ਕਰਦੇ) [01:29.16] ਹੋ Youtube'on ਲੈਕੇ ਅਖਬਾਰਾਂ ਤੱਕ ਵੇ, [01:30.71] ਚਰਚੇ ਹੀ ਰਹਿੰਦੇ ਤੇਰੇ ਵਾਰੇ ਚਲਦੇ [01:32.49] ਵੈਰੀਆਂ ਤੋਂ ਲੈਕੇ ਕਲਾਕਾਰਾਂ ਤੱਕ ਵੇ, [01:35.23] ਤੀਰੋ-ਕਾਂ ਵਾਂਗੂ ਤੈਥੋਂ ਸਾਰੇ ਚਲਦੇ [01:38.22] ਐਵੇਂ ਜੱਟਾ lead ਕਰਦਾ ਐ ਮੰਡੀਰ ਨੂੰ, [01:40.47] ਤਾਸ਼ 'ਚ ਜੋ ਹੁਕਮ ਦਾ ਇੱਕ ਕਰਦੈ [01:43.22] ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, [01:46.53] ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, [01:48.94] ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, [01:51.73] ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ ਵੇ [01:55.49] ਉਹ ਆਪਣੇ ਸਿਰਾਂ ਦੇ ਆਪ ਬਣਿਆ, [01:56.89] ਗੱਭਰੂ ਨਾ ਬੁੱਕੇ ਕਿਸੇ ਹੋਰ ਸਿਰ ਤੇ [01:59.89] ਉਹ ਲੋਕ ਕੰਮ ਕੱਢਦੇ scheme'an ਨੀ, [02:02.56] ਅਸੀਂ ਕੰਮ ਕੱਢਦੇ ਜੋਰ ਸਿਰ ਤੇ [02:05.16] ਉਹ time ਨਹਿਯੋ ਬੀਬਾ ਸਾਡਾ ਡੰਡਾ ਚਲਦਾ, [02:07.93] ਐਵੇਂ ਨਹਿਯੋ ਲੋਕੀ ਖਾਲੀ ਰਾਹ ਕਰਦੇ [02:11.45] ਉਹ ਸਾਡਾ ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, [02:13.54] ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, [02:16.32] ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, [02:18.97] ਚੱਲਦਾ ਐ ਧੱਕਾ ਅਸੀਂ ਤਾਂ ਕਰਦੇ ਐ [02:21.58] (ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, [02:22.41] ਚੱਲਦਾ ਐ ਧੱਕਾ ਅਸੀਂ ਤਾਂ ਕਰਦੇ) [02:32.54] ਹੋ ਤੇਰਾ ਜੋ style ਜਿੰਦਗੀ ਜਿਉਣ ਦਾ, [02:35.40] ਕਈਆਂ ਨੂੰ ਤਾਂ ਰਾਤਾਂ ਨੂੰ ਸੌਣ ਨੀ ਦਿੰਦਾ [02:38.07] ਕੌੜੀਵਾਲ ਵੇ ਤੂੰ ਬਾਜੀ ਜੰਡ ਵਰਗਾ, [02:40.46] ਕੁੱਟਦਾ ਵੀ ਬਾਹਲਾ ਐ ਤੇ ਰੋਣ ਵੀ ਨੀ ਦਿੰਦਾ [02:43.27] ਉਹ ਜਿਥੇ ਕੰਮ ਕਰਦਾ ਐ ਰੋਹਬ ਜੱਟ ਦਾ, [02:46.17] ਪੈਸਾਂ ਨਾ ਕਰੋੜਾਂ ਉੱਤੇ ਲੱਖਾਂ ਕਰਦੈ [02:48.73] ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, [02:51.70] ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, [02:54.33] ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, [02:56.90] ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ ਵੇ [03:01.42] ਉਹ ਅਜੈ ਬਸ teaser ਦਿਖਾਇਆ ਮਿਠੀਏ, [03:04.13] Film ਤਾਂ ਰੱਖੀ ਮਨ ਵਿੱਚ ਫਿਰਦੈ [03:06.64] ਉਹ MooseWala ਜੱਟ 5911 ਵਰਗਾ, [03:09.14] ਕੱਲਾ ਹੀ industry ਨੂੰ ਖਿਚੀ ਫਿਰਦੈ [03:11.81] ਉਹ ਆਉਂਦੇ ਸਾਲ ਸੂਰਤ ਨੀ ਲਹਿਣ ਦੇਣੀ ਨੀ, [03:14.96] ਹੋ ਗਾਣੇ ਆਉਂਦੇ ਦੇਖੀ ਠਾ-ਠਾ ਕਰਦੇ [03:17.18] ਉਹ ਸਾਡਾ ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, [03:20.56] ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, [03:23.19] ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, [03:25.77] ਚੱਲਦਾ ਐ ਧੱਕਾ ਅਸੀਂ ਤਾਂ ਕਰਦੇ ਐ [03:28.45] ਜਿਹ੍ਹਦੀ ਕਿਸਮਤ ਵਿਚ ਬਹਿਣਾ ਲਿਖੇਯਾ [03:51.78] ਦਸ਼ ਓਹਨੁ ਕਿੰਝ ਦੁਨਿਯਾ ਠਲੁ [03:52.14] ਕਿਨੇ ਹੀ leak ਕਰ ਲੋ, ਕਿਨੇ ਹੀ weak ਕਰ ਲੋ [03:52.42] ਅਏ MooseWala ਪੁਤ, ਅਏ ਤਾਂ ਓਹਨਾ ਹੀ ਚਲੂ [03:52.62]