[00:12.14] ਸਾਰੇ ਜਾਣਦੀ ਆਂ ਢੰਗ, ਥੋੜ੍ਹਾ ਪਾਸੇ ਹੋਕੇ ਲੰਘ [00:15.36] ਵੀਣੀ ਮੰਗਦੀ ਐ ਵੰਗ, ਮੁੰਡਿਆ [00:18.17] ਫ਼ਿਰੇ ਲੈਣ ਨੂੰ ਤੂੰ ਨਾਪਾ, ਕੋਈ ਪਾਏਂਗਾ ਸਿਆਪਾ [00:21.27] ਤਾਂਹੀ ਛਿੜਦੀ ਐ ਖੰਘ, ਮੁੰਡਿਆ [00:23.84] ਵੇ, ਰਾਂਝਾ ਕਾਹਤੋਂ ਬਣਿਆ ਫ਼ਿਰੇਂ? [00:25.97] ਤੈਥੋਂ ਮੱਝੀਆਂ ਨੀ ਜਾਣੀਆ ਚਰਾਈਆਂ [00:29.77] ਵੇ, ਨਖ਼ਰੋ ਨਾ' ਲਾਈਆਂ ਅੱਖੀਆਂ [00:32.88] ਨਖ਼ਰੋ ਨਾ' ਲਾਈਆਂ ਅੱਖੀਆਂ [00:34.83] ਫਿਰ ਕਹੇਂਗਾ ਰਾਸ ਨਈਂ ਆਈਆਂ (ਨਈਂ ਆਈਆਂ) [00:38.64] ਵੇ ਜੱਟੀ ਨੇ ਜੋ ਮਾਰਾਂ ਮਾਰੀਆਂ [00:41.88] ਜੱਟੀ ਨੇ ਜੋ ਮਾਰਾਂ ਮਾਰੀਆਂ [00:43.76] ਅੱਜ ਤੱਕ ਨਾ scan ਵਿੱਚ ਆਈਆਂ [00:48.33] ਓ, ਪੱਟਤਾ ਨੀ ਜੱਟ, ਰੰਗ ਕਣਕ-ਬੰਨੇ ਨੇ [00:51.37] ਮੰਗ ਮੰਗਦੀ ਐਂ ਕੀ ਜੱਟੀਏ? [00:54.63] ਝਾਂਜਰਾਂ ਕਰਾ ਦਾਂ, ਚੱਲ ਪੈਰਾਂ ਵਿੱਚ ਪਾ ਦਾਂ [00:57.36] ਗੱਲ ਵੰਗ ਦੀ ਆ ਕੀ ਜੱਟੀਏ? [00:59.71] ਨੀ, ਸ਼ਿਮਲੇ ਦੀ ਬਰਫ ਜਿਹਾ [01:01.67] ਨੀ, ਤੇਰੇ ਮੁੱਖ 'ਤੇ glow ਮੁਟਿਆਰੇ [01:04.13] ਨੀ, ਕੱਲਾ-ਕੱਲਾ ਪੁੱਤ ਜੱਟ ਦਾ [01:07.36] ਨੀ, ਕੱਲਾ-ਕੱਲਾ ਪੁੱਤ ਜੱਟ ਦਾ [01:09.36] ਜਾਨ ਤੇਰੇ ਤੋਂ ਸੋਹਣੀਏ ਵਾਰੇ [01:11.72] ਨੀ, ਜਿੰਨੇ ਚਾਹੇ ਕਰ ਨਖ਼ਰੇ [01:14.90] ਨੀ, ਜਿੰਨੇ ਚਾਹੇ ਕਰ ਨਖ਼ਰੇ [01:16.73] ਨੀ, ਮੁੰਡਾ ਚੱਕੁਗਾ ਸੋਹਣੀਏ... (yeah) [01:20.63] (ਨੀ, ਕੱਲਾ-ਕੱਲਾ) [01:21.95] [01:33.78] ਇਹ Range ਤੇਰੀ ਦੀ range ਨਈਂ ਐਨੀ [01:36.92] ਜੋ ਜੱਟੀ ਨੂੰ attract ਕਰੇ [01:39.64] ਓ, ਜੱਟ ਨੂੰ ਤੱਕ ਕੇ ਹੋ ਨਈਂ ਸਕਦਾ [01:42.94] ਦਿਲ ਨਾ ਤੇਰਾ react ਕਰੇ [01:45.94] ਤੇਰੇ ਵਰਗੇ ੧੫੦ daily, ਮਾਨਸੇ ਆਲੀ reject ਕਰੇ [01:51.60] ਨੀ, ਭੈਣੀ ਆਲਾ ਖ਼ਾਨ ਵੀ ਚੀਜ ਨਾ ਮਾੜੀ ਕਦੇ select ਕਰੇ [01:57.30] ਤੇਰੇ ਹਿਸਾਬ 'ਚ ਨਈਂ ਆਉਣੀ ਜੱਟੀ, ਕਿੰਨੀਆਂ ਨੇ jail ਕੱਟੀ [02:00.59] ਜੱਟਾ, ਮੇਰੀ ਤੋਰ ਕਰਕੇ [02:03.67] ਜੁੱਤੀ ਦੀ ਖੜਾਕ, ਨਵੇਂ ਛੇੜਦੀ ਆ ਰਾਗ [02:06.36] ਰੱਖਾਂ ਅੱਡੀਆਂ ਟਕੋਰ ਕਰਕੇ [02:08.73] ਵੇ, ਝਾਂਜਰਾਂ ਦੇ ਸ਼ੋਰ ਕਰਕੇ [02:10.74] ਪਹਿਲਾਂ ਕਿੰਨੀਆਂ ਨੇ ਨੀਂਦਰਾਂ ਗਵਾਈਆਂ [02:14.84] ਵੇ, ਨਖ਼ਰੋ ਨਾ' ਲਾਈਆਂ ਅੱਖੀਆਂ [02:18.03] ਨਖ਼ਰੋ ਨਾ' ਲਾਈਆਂ ਅੱਖੀਆਂ [02:19.77] ਫਿਰ ਕਹੇਂਗਾ ਰਾਸ ਨਈਂ ਆਈਆਂ [02:23.58] ਵੇ ਜੱਟੀ ਨੇ ਜੋ ਮਾਰਾਂ ਮਾਰੀਆਂ [02:26.90] ਜੱਟੀ ਨੇ ਜੋ ਮਾਰਾਂ ਮਾਰੀਆਂ [02:28.75] ਅੱਜ ਤੱਕ ਨਾ scan ਵਿੱਚ ਆਈਆਂ [02:33.80] ਆਂ, ਅੱਗੇ ਤੇਰੀ ਮਰਜ਼ੀ, ਜੱਟਾ [02:36.97] ਦੱਸਣਾ ਮੇਰਾ ਜ਼ਰੂਰੀ ਆ [02:39.47] ਓ, ਜੱਟ ਨਾਲ਼ ਲਾਕੇ ਯਾਰੀ, ਐਸ਼ ਕਰੇਂਗੀ [02:42.28] ਨੀ ਐਸ਼ ਕਰੇਂਗੀ, Guarantee ਪੂਰੀ ਆ [02:45.68] ਇਹ ਤੇਰੀ ਮੇਰੀ ਜੋੜੀ, ਮੁੰਡਿਆ [02:48.84] ਜਿਉਂ ਸਰਦੂਲ ਨਾਲ ਨੂਰੀ ਆ [02:51.00] ਨੀ ਜਿਹੜੀ ਚੀਜ਼ ਉੱਤੇ ਅੱਖ [02:52.83] ਓਹੀ ਕੀਤੀ ਨਾ achieve [02:54.40] ਕਿਸ ਕੰਮ ਦੀ ਕੁੜੇ ਮਸ਼ਹੂਰੀ ਆ? [02:57.03] ਨੀ, ਦੇਖੀਂ ਕਰਜੀਂ ਨਾ miss, ਮੁੰਡਾ ਬੜੀਆਂ ਦੀ wish [03:00.44] ਤੇਰੇ ਚੰਗੇ ਆ star, ਨਖ਼ਰੋ [03:03.75] ਲੈਕੇ red rose, ਜੱਟ ਕਰੇ propose [03:06.25] ਕਿੱਥੋਂ ਹੋਣਾ ਦੂਜੀ ਵਾਰ ਨਖ਼ਰੋ? [03:08.61] ਨੀ, Teji ਸਾਡਾ ਅੜਿਆ ਫ਼ਿਰੇ [03:10.76] ਨੀ, "ਭਾਬੀ ਤੈਨੂੰ ਹੀ ਬਣਾਉਣਾ" ਕਹਿੰਦਾ, ਨਾਰੇ [03:13.28] ਨੀ, ਕੱਲਾ-ਕੱਲਾ ਪੁੱਤ ਜੱਟ ਦਾ [03:16.26] ਨੀ, ਕੱਲਾ-ਕੱਲਾ ਪੁੱਤ ਜੱਟ ਦਾ [03:18.39] ਜਾਨ ਤੇਰੇ ਤੋਂ ਸੋਹਣੀਏ ਵਾਰੇ [03:20.58] ਨੀ, ਜਿੰਨੇ ਚਾਹੇ ਕਰ ਨਖ਼ਰੇ [03:23.65] ਨੀ, ਜਿੰਨੇ ਚਾਹੇ ਕਰ ਨਖ਼ਰੇ [03:25.69] ਨੀ, ਮੁੰਡਾ ਚੱਕੁਗਾ ਸੋਹਣੀਏ ਸਾਰੇ [03:29.84] Sycostyle [03:31.33] [03:43.12] (ਨੀ, ਕੱਲਾ-ਕੱਲਾ-ਕੱਲਾ ਪੁੱਤ ਜੱਟ ਦਾ) [03:46.72]