| [00:02.01] |
ਹੋ ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ |
| [00:04.95] |
Hey, Yo! The Kid! |
| [00:07.50] |
ਹੋ ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ |
| [00:12.64] |
ਹੋ ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ |
| [00:15.21] |
ਬਾਪੂ ਨਾਲ ਪਿਆਰ ਸਾਡਾ ਸੋਹਣੀਏ |
| [00:17.61] |
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਇਦਾ |
| [00:20.53] |
ਹੋ ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ |
| [00:23.57] |
ਬਾਪੂ ਨਾਲ ਪਿਆਰ ਸਾਡਾ ਸੋਹਣੀਏ |
| [00:25.80] |
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ |
| [00:28.20] |
ਤੂੰ ਤਾਂ ਮਾਂ ਦੇ ਕੋਲੋਂ ਰਿਹੰਦੀ, Mom ਕੋਲੋਂ ਰਿਹੰਦੀ ਤੂੰ ਤਾਂ |
| [00:31.21] |
ਮੰਮਾ ਜੀ ਦੇ ਕੋਲੋ ਰਿਹੰਦੀ ਸੰਗਦੀ |
| [00:33.23] |
ਅਸੀ ਕਥੇ ਬੇਹਿਕੇ ਮੁਰਗਾ ਬਣਾਈਦਾ |
| [00:36.16] |
ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ |
| [00:39.16] |
ਬਾਪੂ ਨਾਲ ਪਿਆਰ ਸਾਡਾ ਸੋਹਣੀਏ |
| [00:41.50] |
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ |
| [00:44.39] |
ਹੋ ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ |
| [00:57.90] |
ਹੋ College ਤੋਂ ਘਰ ਜਾਕੇ ਬੀਜਣੇ ਆ ਪੱਠੇ |
| [01:00.43] |
ਤੂੰ ਤਾਂ ਵਿਹਲੀ ਬੈਠੀ ਗੱਲਾਂ ਮਾਰਦੀ |
| [01:03.17] |
ਸਾਡੇ ਘਰ ਵਿਚ ਤੀਨ ਪੁਸ਼ਤਾਂ ਦਾ ਕੰਮ |
| [01:05.75] |
ਐਨੀ ਸੌਖੀ ਨਾਯੋ ਜੂਨ ਤੇਰੇ ਯਾਰ ਦੀ |
| [01:08.38] |
ਹੋ College ਤੋਂ ਘਰ ਜਾਕੇ ਬੀਜਣੇ ਆ ਪੱਠੇ |
| [01:10.70] |
ਤੂੰ ਤਾਂ ਵਿਹਲੀ ਬੈਠੀ ਗੱਲਾਂ ਮਾਰਦੀ |
| [01:13.02] |
ਸਾਡੇ ਘਰ ਵਿਚ ਤੀਨ ਪੁਸ਼ਤਾਂ ਦਾ ਕੰਮ |
| [01:15.89] |
ਐਨੀ ਸੌਖੀ ਨਾਯੋ ਜੂਨ ਤੇਰੇ ਯਾਰ ਦੀ |
| [01:18.81] |
ਹੋ ਵੱਜੇ ਤੇਰਾ ਯਾਰ ਉਚਾ, ਵੱਜੇ ਤੇਰਾ ਯਾਰ |
| [01:21.86] |
ਦੇਖ ਵੱਜੇ ਤੇਰਾ ਯਾਰ ਉਚਾ Ford ਤੇ |
| [01:24.32] |
ਨਾਲੇ ਸੁਣੀਦਾ ਆਏ ਬਾਪੂ ਨੂ ਸੁਨਾਇਦਾ |
| [01:28.35] |
ਹੋ ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ, |
| [01:32.69] |
ਬਾਪੂ ਨਾਲ ਪਿਆਰ ਸੱਦਾ ਸੋਹਣੀਏ, |
| [01:34.55] |
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ |
| [01:37.41] |
ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ |
| [01:40.35] |
ਬਾਪੂ ਨਾਲ ਪਿਆਰ ਸਾਡਾ ਸੋਹਣੀਏ |
| [01:42.81] |
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ |
| [01:45.73] |
ਹੋ ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ |
| [02:01.75] |
ਹੋ ਕੁੜੀਆਂ ਦਾ ਆਵੇ ਨਾ ਉਲਾਂਬਾ ਮੈਨੂੰ ਕਦੇ |
| [02:04.46] |
ਬਸ ਇੱਕੋ ਗਲ ਮੈਨੂੰ ਸਮਝਾਈ ਏ |
| [02:07.11] |
ਹੋ ਬਾਕੀ ਜੋ ਵੀ ਹੋਜੇ ਬਸ ਪਿੱਠ ਉੱਤੇ ਖਡ਼ਾ |
| [02:09.76] |
ਉੱਡਣੀ ਵਿਚਾਲੇ ਤੋਂ ਤਬਾਹੀ ਏ |
| [02:12.51] |
ਹੋ ਕੁੜੀਆਂ ਦਾ ਆਵੇ ਨਾ ਉਲਾਂਬਾ ਮੈਨੂੰ ਕਦੇ |
| [02:14.78] |
ਬਸ ਇੱਕੋ ਗਲ ਮੈਨੂੰ ਸਮਝਾਈ ਏ |
| [02:17.65] |
ਹੋ ਬਾਕੀ ਜੋ ਵੀ ਹੋਜੇ ਬਸ ਪਿੱਠ ਉੱਤੇ ਖਡ਼ਾ |
| [02:20.21] |
ਸਿੰਗੇ ਉੱਡਣੀ ਵਿਚਾਲੇ ਤੋਂ ਤਬਾਹੀ ਏ |
| [02:22.73] |
ਹੋ ਬਾਪੂ ਤੋਂ ਡੱਰੀਦਾ ਬਸ, ਬਾਪੂ ਤੋਂ ਡੱਰੀਦਾ ਬਸ |
| [02:25.68] |
ਬਸ ਬਾਪੂ ਤੋਹ ਦਰਿਦਾ ਬਸ ਬਲਿਏ |
| [02:28.22] |
ਡੰਡਾ ਤੀਸਰੇ ਬੰਦੇ ਦੇ ਬਡਾ ਵਾਹੀਦਾ |
| [02:32.68] |
ਹੋ ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਾਰ ਸਾਡਾ |
| [02:36.13] |
ਬਾਪੂ ਨਾਲ ਪਿਆਰ ਸੱਦਾ ਸੋਹਣੀਏ, |
| [02:38.90] |
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ |
| [02:41.62] |
ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ |
| [02:44.33] |
ਬਾਪੂ ਨਾਲ ਪਿਆਰ ਸੱਦਾ ਸੋਹਣੀਏ, |
| [02:46.69] |
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ |
| [02:49.41] |
ਹੋ ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ |
| [02:55.11] |
ਹੋ ਰਖਦਾ ਏ ਨਾਲ ਜੇਡਾ ਜੰਗੀ ਹਤ੍ਯਾਰ, |
| [02:57.84] |
ਨਾਲੇ ਮੋਟੋਰ ਤੇ ਖੇਡ ਦਾ ਸ਼ਿਕਾਰ ਆਏ |
| [03:00.21] |
ਤੇਰੀਆਂ ਸਹੇਲੀਆਂ ਤੋਂ ਵਧ ਮੇਰਾ ਬਾਪੂ |
| [03:02.85] |
ਮੇਰੇ ਯਾਰਾਂ ਦਾ ਵੀ ਪਕਾ ਜੇਡਾ ਯਾਰ ਏ |
| [03:05.76] |
ਓ ਰਖਦਾ ਆਏ ਨਾਲ ਜਿਹਦਾ ਜੰਗੀ ਹੱਥਿਆਰ |
| [03:08.33] |
ਨਾਲੇ ਮੋਟੋਰ ਤੇ ਖੇਡ ਦਾ ਸ਼ਿਕਾਰ ਏ |
| [03:11.28] |
ਤੇਰੀਆਂ ਸਹੇਲੀਆਂ ਤੋਂ ਵਧ ਮੇਰਾ ਬਾਪੂ |
| [03:13.71] |
ਮੇਰੇ ਯਾਰਾਂ ਦਾ ਵੀ ਪਕਾ ਜੇਡਾ ਯਾਰ ਏ |
| [03:16.14] |
ਹੋ ਬਾਪੂ ਦੇ ਪੈਰਾਂ ਚ ਰਖਾਂ,ਬਾਪੂ ਦੇ ਪੈਰਾਂ ਚ ਰਖਾਂ |
| [03:19.28] |
ਬਾਪੂ ਦੇ ਪੈਰਾਂ ਚ ਰਖਾਂ ਸਭ ਮੈਂ |
| [03:21.70] |
ਓ ਆਪਾਂ ਪੈਸੇ ਦੇ ਪਿਛਹੇ ਨੀ ਬੌਤਾ ਜਾਈਦਾ |
| [03:26.66] |
ਹੋ ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ |
| [03:30.27] |
ਬਾਪੂ ਨਾਲ ਪਿਆਰ ਸਾਡਾ ਸੋਹਣੀਏ |
| [03:32.31] |
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ |
| [03:34.72] |
ਬਾਪੂ ਨਾਲ ਪਿਆਰ ਸਾਡਾ, ਬਾਪੂ ਨਾਲ ਪਿਆਰ ਸਾਡਾ |
| [03:37.89] |
ਬਾਪੂ ਨਾਲ ਪਿਆਰ ਸਾਡਾ ਸੋਹਣੀਏ |
| [03:40.67] |
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ |
| [03:43.06] |
ਹੋ ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ |