| [00:02.58] |
Ahaan |
| [00:03.61] |
Ah yeah! The Kidd! |
| [00:07.87] |
Yeah alright do the ghetto windows down hands clear |
| [00:10.80] |
ਉਹ ਜਿੱਦਾਂ ਦੇ ਤੂੰ ਫਿਰਦਾ ਐ ਕੰਮ ਕਰਦਾ, |
| [00:13.35] |
ਉਮਰ ਨਾ ਲਗੇ ਐਨੀ ਵੱਡੀ ਤੇਰੀ ਵੇ |
| [00:16.04] |
ਮਾਮਿਆਂ ਦੀ car ਤੇਰੇ ਮੂਹਰੇ ਹੁੰਦੀ ਐ, |
| [00:18.75] |
Divider ਤੇ ਚਾੜੀ ਹੁੰਦੀ ਗੱਡੀ ਤੇਰੀ ਵੇ |
| [00:21.47] |
ਓ ਚੱਲੇ ਬਦਮਾਸ਼ੀ ਤੇਰੇ ਨਾਂ ਦੀ ਚੋਬਰਾਂ, |
| [00:24.37] |
ਲੈ ਦਈਏ ਜਿੱਥੇ ਜਾਮ ਚੱਕਾ ਕਰਦਾ ਐ |
| [00:26.84] |
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, |
| [00:29.77] |
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, |
| [00:32.57] |
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, |
| [00:35.29] |
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ ਵੇ |
| [00:48.43] |
ਉਹ ਜੰਗਲਾਂ 'ਚ ਪੈਂਦਿਆਂ ਨਾ vote'an ਮਿਠੀਏ, |
| [00:51.43] |
ਤੇ habit'an ਨਾ ਸ਼ੇਰ ਕਰੇ change ਬੱਲੀਏ |
| [00:54.08] |
Divider ਤੂੰ ਛੱਡ ਆਯੀ ਅੜੀ ਉੱਤੇ ਨੀ, |
| [00:56.66] |
ਹਿੱਕਾਂ ਉੱਤੇ ਚ੍ਹਾੜ ਦੇਈਏ Range ਬੱਲੀਏ |
| [00:59.32] |
ਉਹ Carnage ਤੇ ਕਲੇਸ਼ ਦੇਂਦੀ ਜਦੋਂ ਮਰਜੀ, |
| [01:02.17] |
ਭੱਜ ਭੱਜ ਪੈਣੇ ਨਹਿਯੋ ਨਾਂ ਕਰਦੈ |
| [01:04.82] |
ਉਹ ਸਾਡਾ ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, |
| [01:07.57] |
ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, |
| [01:10.41] |
ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, |
| [01:13.47] |
ਚੱਲਦਾ ਐ ਧੱਕਾ ਅਸੀਂ ਤਾਂ ਕਰਦੇ ਐ, |
| [01:27.63] |
(ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, |
| [01:28.26] |
ਚੱਲਦਾ ਐ ਧੱਕਾ ਅਸੀਂ ਤਾਂ ਕਰਦੇ) |
| [01:29.16] |
ਹੋ Youtube'on ਲੈਕੇ ਅਖਬਾਰਾਂ ਤੱਕ ਵੇ, |
| [01:30.71] |
ਚਰਚੇ ਹੀ ਰਹਿੰਦੇ ਤੇਰੇ ਵਾਰੇ ਚਲਦੇ |
| [01:32.49] |
ਵੈਰੀਆਂ ਤੋਂ ਲੈਕੇ ਕਲਾਕਾਰਾਂ ਤੱਕ ਵੇ, |
| [01:35.23] |
ਤੀਰੋ-ਕਾਂ ਵਾਂਗੂ ਤੈਥੋਂ ਸਾਰੇ ਚਲਦੇ |
| [01:38.22] |
ਐਵੇਂ ਜੱਟਾ lead ਕਰਦਾ ਐ ਮੰਡੀਰ ਨੂੰ, |
| [01:40.47] |
ਤਾਸ਼ 'ਚ ਜੋ ਹੁਕਮ ਦਾ ਇੱਕ ਕਰਦੈ |
| [01:43.22] |
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, |
| [01:46.53] |
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, |
| [01:48.94] |
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, |
| [01:51.73] |
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ ਵੇ |
| [01:55.49] |
ਉਹ ਆਪਣੇ ਸਿਰਾਂ ਦੇ ਆਪ ਬਣਿਆ, |
| [01:56.89] |
ਗੱਭਰੂ ਨਾ ਬੁੱਕੇ ਕਿਸੇ ਹੋਰ ਸਿਰ ਤੇ |
| [01:59.89] |
ਉਹ ਲੋਕ ਕੰਮ ਕੱਢਦੇ scheme'an ਨੀ, |
| [02:02.56] |
ਅਸੀਂ ਕੰਮ ਕੱਢਦੇ ਜੋਰ ਸਿਰ ਤੇ |
| [02:05.16] |
ਉਹ time ਨਹਿਯੋ ਬੀਬਾ ਸਾਡਾ ਡੰਡਾ ਚਲਦਾ, |
| [02:07.93] |
ਐਵੇਂ ਨਹਿਯੋ ਲੋਕੀ ਖਾਲੀ ਰਾਹ ਕਰਦੇ |
| [02:11.45] |
ਉਹ ਸਾਡਾ ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, |
| [02:13.54] |
ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, |
| [02:16.32] |
ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, |
| [02:18.97] |
ਚੱਲਦਾ ਐ ਧੱਕਾ ਅਸੀਂ ਤਾਂ ਕਰਦੇ ਐ |
| [02:21.58] |
(ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, |
| [02:22.41] |
ਚੱਲਦਾ ਐ ਧੱਕਾ ਅਸੀਂ ਤਾਂ ਕਰਦੇ) |
| [02:32.54] |
ਹੋ ਤੇਰਾ ਜੋ style ਜਿੰਦਗੀ ਜਿਉਣ ਦਾ, |
| [02:35.40] |
ਕਈਆਂ ਨੂੰ ਤਾਂ ਰਾਤਾਂ ਨੂੰ ਸੌਣ ਨੀ ਦਿੰਦਾ |
| [02:38.07] |
ਕੌੜੀਵਾਲ ਵੇ ਤੂੰ ਬਾਜੀ ਜੰਡ ਵਰਗਾ, |
| [02:40.46] |
ਕੁੱਟਦਾ ਵੀ ਬਾਹਲਾ ਐ ਤੇ ਰੋਣ ਵੀ ਨੀ ਦਿੰਦਾ |
| [02:43.27] |
ਉਹ ਜਿਥੇ ਕੰਮ ਕਰਦਾ ਐ ਰੋਹਬ ਜੱਟ ਦਾ, |
| [02:46.17] |
ਪੈਸਾਂ ਨਾ ਕਰੋੜਾਂ ਉੱਤੇ ਲੱਖਾਂ ਕਰਦੈ |
| [02:48.73] |
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, |
| [02:51.70] |
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, |
| [02:54.33] |
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ, |
| [02:56.90] |
ਜੱਟਾ ਸ਼ਰੇਆਮ ਤੂੰ ਤਾਂ ਧੱਕਾ ਕਰਦੈ ਵੇ |
| [03:01.42] |
ਉਹ ਅਜੈ ਬਸ teaser ਦਿਖਾਇਆ ਮਿਠੀਏ, |
| [03:04.13] |
Film ਤਾਂ ਰੱਖੀ ਮਨ ਵਿੱਚ ਫਿਰਦੈ |
| [03:06.64] |
ਉਹ MooseWala ਜੱਟ 5911 ਵਰਗਾ, |
| [03:09.14] |
ਕੱਲਾ ਹੀ industry ਨੂੰ ਖਿਚੀ ਫਿਰਦੈ |
| [03:11.81] |
ਉਹ ਆਉਂਦੇ ਸਾਲ ਸੂਰਤ ਨੀ ਲਹਿਣ ਦੇਣੀ ਨੀ, |
| [03:14.96] |
ਹੋ ਗਾਣੇ ਆਉਂਦੇ ਦੇਖੀ ਠਾ-ਠਾ ਕਰਦੇ |
| [03:17.18] |
ਉਹ ਸਾਡਾ ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, |
| [03:20.56] |
ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, |
| [03:23.19] |
ਚੱਲਦਾ ਐ ਧੱਕਾ ਅਸੀਂ ਤਾਂ ਕਰਦੇ, |
| [03:25.77] |
ਚੱਲਦਾ ਐ ਧੱਕਾ ਅਸੀਂ ਤਾਂ ਕਰਦੇ ਐ |
| [03:28.45] |
ਜਿਹ੍ਹਦੀ ਕਿਸਮਤ ਵਿਚ ਬਹਿਣਾ ਲਿਖੇਯਾ |
| [03:51.78] |
ਦਸ਼ ਓਹਨੁ ਕਿੰਝ ਦੁਨਿਯਾ ਠਲੁ |
| [03:52.14] |
ਕਿਨੇ ਹੀ leak ਕਰ ਲੋ, ਕਿਨੇ ਹੀ weak ਕਰ ਲੋ |
| [03:52.42] |
ਅਏ MooseWala ਪੁਤ, ਅਏ ਤਾਂ ਓਹਨਾ ਹੀ ਚਲੂ |
| [03:52.62] |
|