Modern Thumka

Modern Thumka 歌词

歌曲 Modern Thumka
歌手 Guru
专辑 Page One
下载 Image LRC TXT
[00:03.38] ਹੋ
[00:07.90] ਹਾਏ
[00:11.18]
[00:16.49] ਤੇਰੀ ਅੱਖੀਆਂ ਵਿੱਚ ਸ਼ਰਾਬ ਦਿਸੇ (ਅੱਖੀਆਂ ਵਿੱਚ ਸ਼ਰਾਬ ਦਿਸੇ)
[00:21.66] ਮੈਨੂੰ ਸਾਰਾ ਵਿੱਚ ਪੰਜਾਬ ਦਿਸੇ (ਸਾਰਾ ਵਿੱਚ ਪੰਜਾਬ ਦਿਸੇ)
[00:27.14] ਤੇਰੀ ਅੱਖੀਆਂ ਵਿੱਚ ਸ਼ਰਾਬ ਦਿਸੇ
[00:29.79] ਮੈਨੂੰ ਸਾਰਾ ਵਿੱਚ ਪੰਜਾਬ ਦਿਸੇ
[00:33.69] ਮੈਨੂੰ ਹਾਣ ਦੇ ਮੇਰੇ ਕਹਿੰਦੇ ਨੇ
[00:38.94] ਮੈਨੂੰ ਹਾਣ ਦੇ ਮੇਰੇ ਕਹਿੰਦੇ ਨੇ
[00:41.20] ਤੇਰੀ ਤੱਕਣੀ ਮੈਨੂੰ ਖ਼ਰਾਬ ਦਿਸੇ (ਤੱਕਣੀ ਮੈਨੂੰ ਖ਼ਰਾਬ ਦਿਸੇ)
[00:46.86] ਨੀ, ਆਜਾ ਕਰਲੈ ਤੂੰ ਸਾਡੇ ਨਾਲ਼ fun, ਨੀ
[00:48.39] ਨੀ, ਲਾ ਦੇ modern ਠੁਮਕਾ
[00:51.17] ਓ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ
[00:53.59] ਨੀ, ਲਾ ਦੇ modern ਠੁਮਕਾ
[00:56.54] ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ
[00:58.90] ਨੀ, ਲਾ ਦੇ modern ਠੁਮਕਾ
[01:02.14]
[01:12.31] ਨੀ, ਚੁਬਾਰੇ ਉੱਤੇ ਬੈਠੇ ਸਾਰੇ ਤੇਰੇ ਵੱਲ ਤੱਕਦੇ
[01:18.19] ਤੇਰੇ ਵੱਲ ਵੇਖ-ਵੇਖ ਪੈਰ ਸਾਰੇ ਰੱਖਦੇ
[01:23.11] ਚੁਬਾਰੇ ਉੱਤੇ ਬੈਠੇ ਸਾਰੇ ਤੇਰੇ ਵੱਲ ਤੱਕਦੇ
[01:28.42] ਤੇਰੇ ਵੱਲ ਵੇਖ-ਵੇਖ ਪੈਰ ਸਾਰੇ ਰੱਖਦੇ
[01:31.50] (ਤੇਰੇ ਵੱਲ ਵੇਖ-ਵੇਖ ਪੈਰ ਸਾਰੇ ਰੱਖਦੇ)
[01:33.23] ਹਾਂ, ਦਿਲ ਤੇਰੇ ਉੱਤੇ ਆਇਆ, ਨੀ ਮੈਂ ਸਭ ਨੂੰ ਭੁਲਾਇਆ
[01:36.65] ਤੇਰੇ ਉੱਤੇ ਆਇਆ, ਨੀ ਮੈਂ ਸਭ ਨੂੰ ਭੁਲਾਇਆ
[01:39.30] ਜਿਹੜਾ ਦੇਖੂ ਤੇਰੇ ਵੱਲ ਪਾਉਂਦਾ ਭੰਨ, ਨੀ
[01:41.52] ਨੀ, ਲਾ ਦੇ modern ਠੁਮਕਾ
[01:44.22] ਓ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ
[01:47.05] ਨੀ, ਲਾ ਦੇ modern ਠੁਮਕਾ
[01:49.72] ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ
[01:52.36] ਨੀ, ਲਾ ਦੇ modern ਠੁਮਕਾ
[01:55.15]
[02:05.10] ਨੱਚ-ਨ-ਨ-ਨੱਚ-ਨੱਚ ਕੇ ਪੰਜਾਬ ਦੀ ਤੂੰ ਸ਼ਾਨ ਬਿੱਲੋ ਬਣਜਾ
[02:11.49] ਮਾਪਿਆਂ ਦੇ ਦਿਲਾਂ ਦਾ ਹਾਂ ਮਾਣ ਬਿੱਲੋ ਬਣਜਾ
[02:16.45] ਨੱਚ-ਨੱਚ ਕੇ ਪੰਜਾਬ ਦੀ ਤੂੰ ਸ਼ਾਨ ਬਿੱਲੋ ਬਣਜਾ
[02:22.19] ਮਾਪਿਆਂ ਦੇ ਦਿਲਾਂ ਦਾ ਹਾਂ ਮਾਣ ਬਿੱਲੋ ਬਣਜਾ (ਮਾਪਿਆਂ ਦੇ ਦਿਲਾਂ ਦਾ ਤੂੰ ਮਾਣ ਬਿੱਲੋ ਬਣਜਾ)
[02:26.89] ਹਾਂ, ਤੇਰੇ ਸਿਰ ਫੁਲਕਾਰੀ ਬੜੀ ਲੱਗਦੀ ਪਿਆਰੀ
[02:30.05] ਸਿਰ ਫੁਲਕਾਰੀ ਬੜੀ ਲੱਗਦੀ ਪਿਆਰੀ
[02:32.54] ਦਿਲ ਕਰੇ ਜਿਉਣਾ ਤੇਰੇ ਨਾਲ਼, ਮੰਨ ਨੀ
[02:34.95] ਨੀ, ਲਾ ਦੇ modern ਠੁਮਕਾ
[02:37.54] ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ
[02:40.45] ਨੀ, ਲਾ ਦੇ modern ਠੁਮਕਾ
[02:43.28] ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ
[02:45.74] ਨੀ, ਲਾ ਦੇ modern ਠੁਮਕਾ
[02:48.41] ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ
[02:50.97] ਨੀ, ਲਾ ਦੇ modern ਠੁਮਕਾ
[02:53.82] ਨੀ, ਲਾ ਦੇ modern ਠੁਮਕਾ
[02:58.92] ਨੀ, ਲਾ ਦੇ modern ਠੁਮਕਾ
[03:01.74] ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ
[03:04.26] ਨੀ, ਲਾ ਦੇ modern ਠੁਮਕਾ
[03:07.67]
[00:03.38]
[00:07.90]
[00:11.18]
[00:16.49]
[00:21.66]
[00:27.14]
[00:29.79]
[00:33.69]
[00:38.94]
[00:41.20]
[00:46.86] , fun,
[00:48.39] , modern
[00:51.17] , ' -,
[00:53.59] , modern
[00:56.54] , ' -,
[00:58.90] , modern
[01:02.14]
[01:12.31] ,
[01:18.19] -
[01:23.11]
[01:28.42] -
[01:31.50] -
[01:33.23] , ,
[01:36.65] ,
[01:39.30] ,
[01:41.52] , modern
[01:44.22] , ' -,
[01:47.05] , modern
[01:49.72] , ' -,
[01:52.36] , modern
[01:55.15]
[02:05.10] - - - -
[02:11.49]
[02:16.45] -
[02:22.19]
[02:26.89] ,
[02:30.05]
[02:32.54] ,
[02:34.95] , modern
[02:37.54] , ' -,
[02:40.45] , modern
[02:43.28] , ' -,
[02:45.74] , modern
[02:48.41] , ' -,
[02:50.97] , modern
[02:53.82] , modern
[02:58.92] , modern
[03:01.74] , ' -,
[03:04.26] , modern
[03:07.67]
[00:03.38]
[00:07.90]
[00:11.18]
[00:16.49]
[00:21.66]
[00:27.14]
[00:29.79]
[00:33.69]
[00:38.94]
[00:41.20]
[00:46.86] , fun,
[00:48.39] , modern
[00:51.17] , ' -,
[00:53.59] , modern
[00:56.54] , ' -,
[00:58.90] , modern
[01:02.14]
[01:12.31] ,
[01:18.19] -
[01:23.11]
[01:28.42] -
[01:31.50] -
[01:33.23] , ,
[01:36.65] ,
[01:39.30] ,
[01:41.52] , modern
[01:44.22] , ' -,
[01:47.05] , modern
[01:49.72] , ' -,
[01:52.36] , modern
[01:55.15]
[02:05.10] - - - -
[02:11.49]
[02:16.45] -
[02:22.19]
[02:26.89] ,
[02:30.05]
[02:32.54] ,
[02:34.95] , modern
[02:37.54] , ' -,
[02:40.45] , modern
[02:43.28] , ' -,
[02:45.74] , modern
[02:48.41] , ' -,
[02:50.97] , modern
[02:53.82] , modern
[02:58.92] , modern
[03:01.74] , ' -,
[03:04.26] , modern
[03:07.67]
Modern Thumka 歌词
YouTube搜索结果 (转至YouTube)