| [00:03.38] |
ਹੋ |
| [00:07.90] |
ਹਾਏ |
| [00:11.18] |
|
| [00:16.49] |
ਤੇਰੀ ਅੱਖੀਆਂ ਵਿੱਚ ਸ਼ਰਾਬ ਦਿਸੇ (ਅੱਖੀਆਂ ਵਿੱਚ ਸ਼ਰਾਬ ਦਿਸੇ) |
| [00:21.66] |
ਮੈਨੂੰ ਸਾਰਾ ਵਿੱਚ ਪੰਜਾਬ ਦਿਸੇ (ਸਾਰਾ ਵਿੱਚ ਪੰਜਾਬ ਦਿਸੇ) |
| [00:27.14] |
ਤੇਰੀ ਅੱਖੀਆਂ ਵਿੱਚ ਸ਼ਰਾਬ ਦਿਸੇ |
| [00:29.79] |
ਮੈਨੂੰ ਸਾਰਾ ਵਿੱਚ ਪੰਜਾਬ ਦਿਸੇ |
| [00:33.69] |
ਮੈਨੂੰ ਹਾਣ ਦੇ ਮੇਰੇ ਕਹਿੰਦੇ ਨੇ |
| [00:38.94] |
ਮੈਨੂੰ ਹਾਣ ਦੇ ਮੇਰੇ ਕਹਿੰਦੇ ਨੇ |
| [00:41.20] |
ਤੇਰੀ ਤੱਕਣੀ ਮੈਨੂੰ ਖ਼ਰਾਬ ਦਿਸੇ (ਤੱਕਣੀ ਮੈਨੂੰ ਖ਼ਰਾਬ ਦਿਸੇ) |
| [00:46.86] |
ਨੀ, ਆਜਾ ਕਰਲੈ ਤੂੰ ਸਾਡੇ ਨਾਲ਼ fun, ਨੀ |
| [00:48.39] |
ਨੀ, ਲਾ ਦੇ modern ਠੁਮਕਾ |
| [00:51.17] |
ਓ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ |
| [00:53.59] |
ਨੀ, ਲਾ ਦੇ modern ਠੁਮਕਾ |
| [00:56.54] |
ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ |
| [00:58.90] |
ਨੀ, ਲਾ ਦੇ modern ਠੁਮਕਾ |
| [01:02.14] |
|
| [01:12.31] |
ਨੀ, ਚੁਬਾਰੇ ਉੱਤੇ ਬੈਠੇ ਸਾਰੇ ਤੇਰੇ ਵੱਲ ਤੱਕਦੇ |
| [01:18.19] |
ਤੇਰੇ ਵੱਲ ਵੇਖ-ਵੇਖ ਪੈਰ ਸਾਰੇ ਰੱਖਦੇ |
| [01:23.11] |
ਚੁਬਾਰੇ ਉੱਤੇ ਬੈਠੇ ਸਾਰੇ ਤੇਰੇ ਵੱਲ ਤੱਕਦੇ |
| [01:28.42] |
ਤੇਰੇ ਵੱਲ ਵੇਖ-ਵੇਖ ਪੈਰ ਸਾਰੇ ਰੱਖਦੇ |
| [01:31.50] |
(ਤੇਰੇ ਵੱਲ ਵੇਖ-ਵੇਖ ਪੈਰ ਸਾਰੇ ਰੱਖਦੇ) |
| [01:33.23] |
ਹਾਂ, ਦਿਲ ਤੇਰੇ ਉੱਤੇ ਆਇਆ, ਨੀ ਮੈਂ ਸਭ ਨੂੰ ਭੁਲਾਇਆ |
| [01:36.65] |
ਤੇਰੇ ਉੱਤੇ ਆਇਆ, ਨੀ ਮੈਂ ਸਭ ਨੂੰ ਭੁਲਾਇਆ |
| [01:39.30] |
ਜਿਹੜਾ ਦੇਖੂ ਤੇਰੇ ਵੱਲ ਪਾਉਂਦਾ ਭੰਨ, ਨੀ |
| [01:41.52] |
ਨੀ, ਲਾ ਦੇ modern ਠੁਮਕਾ |
| [01:44.22] |
ਓ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ |
| [01:47.05] |
ਨੀ, ਲਾ ਦੇ modern ਠੁਮਕਾ |
| [01:49.72] |
ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ |
| [01:52.36] |
ਨੀ, ਲਾ ਦੇ modern ਠੁਮਕਾ |
| [01:55.15] |
|
| [02:05.10] |
ਨੱਚ-ਨ-ਨ-ਨੱਚ-ਨੱਚ ਕੇ ਪੰਜਾਬ ਦੀ ਤੂੰ ਸ਼ਾਨ ਬਿੱਲੋ ਬਣਜਾ |
| [02:11.49] |
ਮਾਪਿਆਂ ਦੇ ਦਿਲਾਂ ਦਾ ਹਾਂ ਮਾਣ ਬਿੱਲੋ ਬਣਜਾ |
| [02:16.45] |
ਨੱਚ-ਨੱਚ ਕੇ ਪੰਜਾਬ ਦੀ ਤੂੰ ਸ਼ਾਨ ਬਿੱਲੋ ਬਣਜਾ |
| [02:22.19] |
ਮਾਪਿਆਂ ਦੇ ਦਿਲਾਂ ਦਾ ਹਾਂ ਮਾਣ ਬਿੱਲੋ ਬਣਜਾ (ਮਾਪਿਆਂ ਦੇ ਦਿਲਾਂ ਦਾ ਤੂੰ ਮਾਣ ਬਿੱਲੋ ਬਣਜਾ) |
| [02:26.89] |
ਹਾਂ, ਤੇਰੇ ਸਿਰ ਫੁਲਕਾਰੀ ਬੜੀ ਲੱਗਦੀ ਪਿਆਰੀ |
| [02:30.05] |
ਸਿਰ ਫੁਲਕਾਰੀ ਬੜੀ ਲੱਗਦੀ ਪਿਆਰੀ |
| [02:32.54] |
ਦਿਲ ਕਰੇ ਜਿਉਣਾ ਤੇਰੇ ਨਾਲ਼, ਮੰਨ ਨੀ |
| [02:34.95] |
ਨੀ, ਲਾ ਦੇ modern ਠੁਮਕਾ |
| [02:37.54] |
ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ |
| [02:40.45] |
ਨੀ, ਲਾ ਦੇ modern ਠੁਮਕਾ |
| [02:43.28] |
ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ |
| [02:45.74] |
ਨੀ, ਲਾ ਦੇ modern ਠੁਮਕਾ |
| [02:48.41] |
ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ |
| [02:50.97] |
ਨੀ, ਲਾ ਦੇ modern ਠੁਮਕਾ |
| [02:53.82] |
ਨੀ, ਲਾ ਦੇ modern ਠੁਮਕਾ |
| [02:58.92] |
ਨੀ, ਲਾ ਦੇ modern ਠੁਮਕਾ |
| [03:01.74] |
ਹਾਂ, ਗਿੱਧੇ 'ਚ ਕਰਾਦੇ ਧੰਨ-ਧੰਨ, ਨੀ |
| [03:04.26] |
ਨੀ, ਲਾ ਦੇ modern ਠੁਮਕਾ |
| [03:07.67] |
|