Badnam

Badnam 歌词

歌曲 Badnam
歌手 Mankirt Aulakh
歌手 DJ Flow
专辑 Badnam - Single
下载 Image LRC TXT
[00:12.07] ਜੰਮਿਆ ਸੀ ਜਦੋਂ ਮੈਂ, ਪੰਘੂੜੇ ਵਿੱਚ ਪਿਆ ਸੀ
[00:17.43] ਰੋਂਦਾ ਵੇਖ ਬਾਪੂ ਜੀ ਨੇ ਹੱਥਾਂ ਵਿੱਚ ਚੱਕ ਲਿਆ ਸੀ, ਓਏ
[00:22.83] ਜੰਮਿਆ ਜੀ ਦਿਣ ਤੋਂ ਮਹੀਨੇ ਹੁੰਦੇ ਗਏ
[00:25.64] ਯਾਰ ਹੁਣੀ ਥੋੜ੍ਹੇ ਜਿਹੇ ਕਮੀਨੇ ਹੁੰਦੇ ਗਏ
[00:28.28] ਪਹਿਲੀ ਗਾਲ਼ ਚਾਚਾ ਜੀ ਨੇ ਕੱਢਣੀ ਸਿਖਾਈ
[00:31.05] ਪਹਿਲੀ ਗਾਲ਼ ਚਾਚਾ ਜੀ ਨੇ ਕੱਢਣੀ ਸਿਖਾਈ
[00:33.40] ਗਾਲ਼ਾਂ ਕੱਢਦਾ ਸੀ ਬਿੱਲਾ ਫਿਰੇ, ਆਮ ਹੋ ਗਿਆ
[00:36.48] (Are you ready?) Whoo!
[00:38.94] ੧੬'ਵਾਂ ਵੀ ਟੱਪਿਆ, ੧੭'ਵਾਂ ਵੀ ਟੱਪਿਆ (what?)
[00:44.37] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
[00:47.10] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
[00:49.98] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ (DJ Flow)
[00:54.14]
[01:03.08] ਇੱਕ: ਹਾਣ ਦੀ ਕੁੜੀ ਦੇ ਨਾਲ਼ ਯਾਰੀ ਪੈ ਗਈ
[01:05.61] (ਇੱਕ: ਹਾਣ ਦੀ ਕੁੜੀ ਦੇ ਨਾਲ਼ ਯਾਰੀ ਪੈ ਗਈ)
[01:08.48] ਦੂਜੀ: ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ
[01:10.91] (ਦੂਜੀ: ਚੋਰੀ ਦੀ ਬੰਦੂਕ ਉਹਨੇ...)
[01:13.86] ਇੱਕ: ਹਾਣ ਦੀ ਕੁੜੀ ਦੇ ਨਾਲ਼ ਯਾਰੀ ਪੈ ਗਈ
[01:16.64] ਦੂਜੀ: ਚੋਰੀ ਦੀ ਬੰਦੂਕ ਉਹਨੇ ਮੁੱਲ ਲੈ ਲਈ
[01:19.15] ਤੀਜਾ: ਦਾਦੇ ਆਲ਼ਾ ਅਸਲਾ ਲਕੋ ਕੇ ਪਾ ਲਿਆ
[01:21.77] ਚੌਥਾ: ਯਾਰ ਦੇ ਵਿਆਹ 'ਚ ਰਾਤੀ neat ਲਾ ਗਿਆ
[01:24.78] (ਯਾਰ ਦੇ ਵਿਆਹ 'ਚ ਰਾਤੀ neat ਲਾ ਗਿਆ)
[01:26.34] ਹੋਏ-ਓਏ-ਓਏ, ਖੂਨ DJ ਦੇ floor ਉੱਤੇ ਖਿੱਲਰੇ
[01:29.97] Movie ਬਣਦੀ ਸੀ ਖੜ੍ਹਾ, ਸ਼ਰੇਆਮ ਹੋ ਗਿਆ
[01:35.07] (Go)
[01:35.58] ੧੬'ਵਾਂ ਵੀ ਟੱਪਿਆ, ੧੭'ਵਾਂ ਵੀ ਟੱਪਿਆ
[01:40.44] (Yes!)
[01:40.94] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
[01:43.79] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
[01:46.57] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
[01:49.73]
[01:58.52] ਹੋ, ਅਜਕਲ ਦੇ ਜਵਾਕਾਂ ਵਿੱਚ ਉਹ ਗੱਲ ਕਿੱਥੇ
[02:02.38] ਇਹ ਤਾਂ Coke ਦੀਆਂ ਬੋਤਲਾਂ ਦੇ fan ਆਂ
[02:05.22] DJ Flow ਦੀ beat ਵੱਜਦੀ repeat
[02:07.77] ਚੰਡੀਗੜ੍ਹ ਦੀਆਂ ਗੱਡੀਆਂ 'ਚ ban ਆਂ
[02:10.30] (ਚੰਡੀਗੜ੍ਹ ਦੀਆਂ ਗੱਡੀਆਂ 'ਚ...)
[02:12.88] ਹਾਂ, ਕੋਕਲਾ-ਛਪਾਕੀ ਵਾਲ਼ੇ ਯਾਰ ਨਹੀਂ ਬਣਾਏ
[02:15.74] ਕਦੇ ਰੁੱਸ ਗਏ ਤੇ ਯਾਰੋਂ ਕਦੇ ਮੰਨ ਗਏ (yes!)
[02:18.77] ਠਾਣੇ ਵਿੱਚ ਜਾ ਕੇ ਭਾਵੇਂ ਰਪਟ ਲਿਖਾ ਦਈਂ
[02:21.36] ਨਾਲ਼ੇ ਕੁੱਟ ਗਏ ਤੇ ਨਾਲ਼ੇ ਸ਼ੀਸ਼ਾ ਭੰਨ ਗਏ
[02:24.12] ਹੋ, ਠਾਣੇ ਵਿੱਚ ਜਾ ਕੇ ਭਾਵੇਂ ਰਪਟ ਲਿਖਾ ਦਈਂ
[02:26.70] ਨਾਲ਼ੇ ਕੁੱਟ ਗਏ ਤੇ ਨਾਲ਼ੇ ਸ਼ੀਸ਼ਾ ਭੰਨ ਗਏ
[02:32.04] ਹੋ, ਪਿੰਡੋਂ ਸਰਪੰਚ ਵੀ ਮੱਥਾ ਉਹਨੂੰ ਟੇਕੇ ਨੀ
[02:34.82] ਠੋਕਣ ਲੱਗਾ ਨਾ Singga, ਅੱਗਾ-ਪਿੱਛਾ ਵੇਖੇ ਨਹੀਂ
[02:40.07] ਹੋ, ਪਿੰਡੋਂ ਸਰਪੰਚ ਵੀ ਮੱਥਾ ਉਹਨੂੰ ਟੇਕੇ ਨੀ
[02:43.03] ਠੋਕਣ ਲੱਗਾ ਨਾ Singga, ਅੱਗਾ-ਪਿੱਛਾ ਵੇਖੇ ਨਹੀਂ
[02:45.84] Court ਤੇ ਕਚਹਿਰੀ case ਪੈਣ ਲੱਗਿਆ
[02:48.14] ਮੁੰਡਾ ੧੦੦-੧੦੦ ਦਿਣ ਘਰੋਂ ਬਾਹਰ ਰਹਿਣ ਲੱਗਿਆ
[02:50.94] ਬਿੱਲੇ ਦੀ ਦਲੇਰੀ, ਮਾਲਪੁਰ ਵਿੱਚ ਗੇੜੀ
[02:53.59] ਉਹਦਾ Bullet, Safari ਵੀ ਨਿਲਾਮ ਹੋ ਗਿਆ (whoo!)
[02:59.20] ੧੬'ਵਾਂ ਵੀ ਟੱਪਿਆ, ੧੭'ਵਾਂ ਵੀ ਟੱਪਿਆ
[03:03.80] (Yes!)
[03:04.56] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
[03:07.37] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
[03:09.93] ੧੮'ਵੇਂ 'ਚ ਮੁੰਡਾ ਬਦਨਾਮ ਹੋ ਗਿਆ
[03:13.75]
[00:12.07] ,
[00:17.43] ,
[00:22.83]
[00:25.64]
[00:28.28]
[00:31.05]
[00:33.40] ,
[00:36.48] Are you ready? Whoo!
[00:38.94] ', ' what?
[00:44.37] ' '
[00:47.10] ' '
[00:49.98] ' ' DJ Flow
[00:54.14]
[01:03.08] :
[01:05.61] :
[01:08.48] :
[01:10.91] :. . .
[01:13.86] :
[01:16.64] :
[01:19.15] :
[01:21.77] : ' neat
[01:24.78] ' neat
[01:26.34] - -, DJ floor
[01:29.97] Movie,
[01:35.07] Go
[01:35.58] ', '
[01:40.44] Yes!
[01:40.94] ' '
[01:43.79] ' '
[01:46.57] ' '
[01:49.73]
[01:58.52] ,
[02:02.38] Coke fan
[02:05.22] DJ Flow beat repeat
[02:07.77] ' ban
[02:10.30] '. . .
[02:12.88] , -
[02:15.74] yes!
[02:18.77]
[02:21.36]
[02:24.12] ,
[02:26.70]
[02:32.04] ,
[02:34.82] Singga, -
[02:40.07] ,
[02:43.03] Singga, -
[02:45.84] Court case
[02:48.14] -
[02:50.94] ,
[02:53.59] Bullet, Safari whoo!
[02:59.20] ', '
[03:03.80] Yes!
[03:04.56] ' '
[03:07.37] ' '
[03:09.93] ' '
[03:13.75]
[00:12.07] ,
[00:17.43] ,
[00:22.83]
[00:25.64]
[00:28.28]
[00:31.05]
[00:33.40] ,
[00:36.48] Are you ready? Whoo!
[00:38.94] ', ' what?
[00:44.37] ' '
[00:47.10] ' '
[00:49.98] ' ' DJ Flow
[00:54.14]
[01:03.08] :
[01:05.61] :
[01:08.48] :
[01:10.91] :. . .
[01:13.86] :
[01:16.64] :
[01:19.15] :
[01:21.77] : ' neat
[01:24.78] ' neat
[01:26.34] - -, DJ floor
[01:29.97] Movie,
[01:35.07] Go
[01:35.58] ', '
[01:40.44] Yes!
[01:40.94] ' '
[01:43.79] ' '
[01:46.57] ' '
[01:49.73]
[01:58.52] ,
[02:02.38] Coke fan
[02:05.22] DJ Flow beat repeat
[02:07.77] ' ban
[02:10.30] '. . .
[02:12.88] , -
[02:15.74] yes!
[02:18.77]
[02:21.36]
[02:24.12] ,
[02:26.70]
[02:32.04] ,
[02:34.82] Singga, -
[02:40.07] ,
[02:43.03] Singga, -
[02:45.84] Court case
[02:48.14] -
[02:50.94] ,
[02:53.59] Bullet, Safari whoo!
[02:59.20] ', '
[03:03.80] Yes!
[03:04.56] ' '
[03:07.37] ' '
[03:09.93] ' '
[03:13.75]
Badnam 歌词
YouTube搜索结果 (转至YouTube)