| [00:07.75] |
ਐਨਾ ਵੀ ਨਾ dope-shope ਮਾਰਿਆ ਕਰੋ |
| [00:11.25] |
ਸਾਨੂੰ ਵੇਖ ਕੇ ਨਾ ਨੱਕ ਚਾੜ੍ਹਿਆ ਕਰੋ |
| [00:14.85] |
ਸਾਡੇ ਲਿਖੇ ਖ਼ਤਾ ਨੂੰ ਨਾ ਪਾੜਿਆ ਕਰੋ |
| [00:17.98] |
ਨਾ ਹੀ ਦੂਜੇ ਮੁੰਡਿਆਂ ਨੂੰ ਐਦਾਂ ਤਾੜਿਆ ਕਰੋ |
| [00:21.83] |
ਐਨਾ ਵੀ ਨਾ dope-shope ਮਾਰਿਆ ਕਰੋ |
| [00:26.02] |
Aha, Yo Yo Honey Singh |
| [00:30.64] |
Deep Money, Money |
| [00:32.99] |
(Ayy, ayy, ayy, ਕੁੜੀਏ) |
| [00:36.44] |
(Ayy, ayy, ayy, ਕੁੜੀਏ) |
| [00:39.50] |
ਆਜ਼ਮਾ ਕੇ ਵੇਖੇ ਨੀ ਤੂੰ ਨਸ਼ੇ ਸਾਰੇ |
| [00:43.02] |
ਹੋਣਾ ਕੀ ਐ ਤੇਰਾ ਅੱਗੇ, ਮੁਟਿਆਰੇ? |
| [00:46.63] |
ਆਜ਼ਮਾ ਕੇ ਵੇਖੇ ਨੀ ਤੂੰ ਨਸ਼ੇ ਸਾਰੇ |
| [00:50.19] |
ਹੋਣਾ ਕੀ ਐ ਤੇਰਾ ਅੱਗੇ, ਮੁਟਿਆਰੇ? |
| [00:53.67] |
ਨਿਰੀ ਸੁੱਕੀ vodka ਨਾ ਮਾਰਿਆ ਕਰੋ |
| [00:57.15] |
ਥੋੜ੍ਹਾ-ਬਹੁਤਾਂ Limca ਵੀ ਪਾ ਲਿਆ ਕਰੋ |
| [01:00.29] |
ਨਾਲ਼ੇ ਥੋੜ੍ਹੇ ਟਿੱਕੇ-ਸ਼ਿੱਕੇ ਤੁਸੀਂ ਖਾ ਲਿਆ ਕਰੋ |
| [01:03.74] |
ਐਵੇਂ ਖਾਲੀ ਢਿੱਡ liver ਨਾ ਸਾੜਿਆ ਕਰੋ |
| [01:07.78] |
ਐਨਾ ਵੀ ਨਾ dope-shope ਮਾਰਿਆ ਕਰੋ |
| [01:18.27] |
ਸੁਣੋ, ਮੇਰੇ ਵੀਰੋਂ... |
| [01:21.86] |
ਸੁਣੋ, ਮੇਰੇ ਵੀਰੋਂ... |
| [01:25.33] |
ਸੁਣੋ, ਮੇਰੇ ਵੀਰੋਂ, ਅੱਜ ਮੇਰੀ ਕਹਾਣੀ |
| [01:28.75] |
ਮੈਂ ਸੋਫ਼ੀਆਂ ਦਾ ਰਾਜਾ, ਨਸ਼ੇ 'ਚ ਮੇਰੀ ਰਾਣੀ |
| [01:32.05] |
ਰਾਣੀ ਪਾਣੀ ਵੀ ਨਹੀਂ ਪਾਉਂਦੀ ਜਦੋਂ drink ਸੀ ਬਣਾਉਂਦੀ |
| [01:35.50] |
ਗਟ-ਗਟ ਖਿੱਚੀ ਜਾਉਂਦੀ, ਦੱਸੋ ਮੈਂ ਕਿਆ ਕਰੂੰ |
| [01:39.06] |
"Who, who's that girl?" ਲੋਕੀਂ ਪੁੱਛਦੇ ਰਹਿੰਦੇ ਨੇ |
| [01:42.58] |
ਜਦੋਂ ਨਸ਼ੇ ਵਿੱਚ ਨੱਚੇ, ਲੋਕੀਂ ਤੱਕਦੇ ਰਹਿੰਦੇ ਨੇ |
| [01:46.11] |
ਟੱਪ-ਟੱਪਦੇ ਰਹਿੰਦੇ ਨੇ, ਨਾਂ ਜਪਦੇ ਰਹਿੰਦੇ ਨੇ ਰੱਬ ਦਾ |
| [01:50.58] |
ਹਾਂ-ਹਾਂ, oh, my God, ਹਾਂ-ਹਾਂ |
| [01:53.35] |
ਤੇਰੀ ਲੈ ਲਵਾਂ photo, ਤੂੰ ਰੁਕੇ ਤਾਂ ਸਹੀ |
| [01:56.72] |
Purchase ਵੀ ਕਰੀਏ ਜੇ ਵਿਕੇ ਤਾਂ ਸਹੀ |
| [02:00.23] |
ਥੋਨੂੰ ਦੱਸਾਂ ਕੀ ਮੈਂ ਯਾਰੋਂ, ਕਲੀਆਂ ਦਾ ਨਿੱਤ ਖਿੱਲਣਾ |
| [02:04.12] |
ਜੋ ਵੀ ਮਿਲੇ ਚੱਕੋ, ਕੁਝ fresh ਨਹੀਓਂ ਮਿਲਣਾ |
| [02:07.78] |
ਚੱਕੋ, ਚੱਕੋ, ਚੱਕੋ, ਕੁਝ fresh ਨਹੀਓਂ ਮਿਲਣਾ |
| [02:11.29] |
ਚੱਕੋ, ਚੱਕੋ, ਚੱਕੋ, first hand ਨਹੀਓਂ ਮਿਲਣਾ |
| [02:14.79] |
ਕਹਿੰਦੇ ਸੀਗੇ ਮੁੰਡੇ ਤੈਨੂੰ, "ਸਿਰੇ ਦੀ ਰਕਾਨ" |
| [02:18.40] |
ਬਣ ਕੇ ਤੂੰ ਰਹਿ ਗਈ ਹੁਣ ਨਸ਼ੇ ਦੀ ਦੁਕਾਨ |
| [02:21.82] |
ਕਹਿੰਦੇ ਸੀਗੇ ਮੁੰਡੇ ਤੈਨੂੰ, "ਸਿਰੇ ਦੀ ਰਕਾਨ" |
| [02:25.33] |
ਬਣ ਕੇ ਤੂੰ ਰਹਿ ਗਈ ਹੁਣ ਨਸ਼ੇ ਦੀ ਦੁਕਾਨ |
| [02:28.98] |
ਹਾਏ, ਦਿਨੋਂ-ਦਿਨ ਮੁੱਕੀ ਜਾਂਦੀ ਮੇਰੀ ਜਾਨ |
| [02:31.96] |
ਸਾਰੇ ਨਸ਼ੇ ਇਹ ਨਸ਼ੇ ਵਾਲੇ ਖ਼ਸਮਾਂ ਨੂੰ ਖਾਣ |
| [02:35.55] |
ਤੇਰੀ ਇਹੀ ਗੱਲਾਂ ਤੋਂ ਹੁਣ ਮੈਂ ਰਹਿੰਦਾ ਪਰੇਸ਼ਾਨ |
| [02:39.00] |
ਐਵੇਂ ਮਿੱਟੀ ਵਿੱਚ ਰੋਲੇ ਨਾ ਪੰਜਾਬੀਆਂ ਦੀ ਸ਼ਾਨ |
| [02:43.09] |
ਐਨਾ ਵੀ ਨਾ dope-shope ਮਾਰਿਆ ਕਰੋ |
| [02:47.12] |
Aha, Yo Yo Honey Singh |
| [02:51.88] |
Deep Money, Money |
| [02:54.06] |
(Ayy, ayy, ayy, ਕੁੜੀਏ) |
| [02:57.52] |
(Ayy, ayy, ayy, ਕੁੜੀਏ) |
| [03:01.11] |
(Ayy, ayy, ayy, ਕੁੜੀਏ) |
| [03:04.53] |
|