|
ਨਮਾਜ਼ ਪੜ੍ਹਾਂ ਕਿ ਮੈਂ ਤੈਂ ਵੱਲ ਵੇਖਾਂ |
|
ਮੈਂਡਾ ਕਿਬਲਾਹ ਕਾਅਬਾ ਤੂੰ ਏ |
|
ਓਹ ਕੀ ਜਾਨਣ ਕਿਬਲਾਹ ਕਾਅਬਾ |
|
ਜੇਹੜੇ ਰੁੱਖ ਦਿਲਬਰ ਦੇ ਸੂਹੇਂ |
|
ਜੇਹੜੇ ਸਾਜਦ ਹਨ ਤੈਂ ਜੇਹੜੇ ਦਰ ਦੇ |
|
ਦਰ ਮੂਲ ਨਾ ਕਰਨ ਅਤੂਏਂ |
|
ਹਾਜੀ ਪੜ੍ਹਨ ਕੁਰਾਨ ਫ਼ਰੀਦਾ |
|
ਮੈਂ ਤੇ ਕਰਦੀ ਤੂੰ ਏ ਤੂੰ ਏ |
|
ਕਿਹੜੇ ਵੇਲੇ ਯਾਦ, ਕਿਹੜੇ ਵੇਲੇ ਯਾਦ, ਸੱਜਣਾ ਦੀ ਆਈ |
|
ਕਿਹੜੇ ਵੇਲੇ ਯਾਦ ਸੱਜਣਾ ਦੀ ਆਈ |
|
ਵੇਲੇ ਦੀ ਨਮਾਜ਼ ਭੁੱਲ ਗਈ |
|
ਕਿਹੜੇ ਵੇਲੇ ਯਾਦ ਸੱਜਣਾ ਦੀ ਆਈ |
|
ਵੇਲੇ ਦੀ ਨਮਾਜ਼ ਭੁੱਲ ਗਈ |
|
ਅੱਖਾਂ ਭਿੱਜ ਗਈਆਂ |
|
ਅੱਖਾਂ ਭਿੱਜ ਗਈਆਂ |
|
ਹੋ, ਅੱਖਾਂ ਭਿੱਜ ਗਈਆਂ |
|
ਜਿੰਦ ਘਬਰਾਈ, ਆ |
|
ਅੱਖਾਂ ਭਿੱਜ ਗਈਆਂ |
|
ਜਿੰਦ ਘਬਰਾਈ |
|
ਵੇਲੇ ਦੀ ਨਮਾਜ਼ ਭੁੱਲ ਗਈ |
|
ਕਿਹੜੇ ਵੇਲੇ ਯਾਦ ਸੱਜਣਾ ਦੀ ਆਈ |
|
ਵੇਲੇ ਦੀ ਨਮਾਜ਼ ਭੁੱਲ ਗਈ |
|
ਅੱਖਾਂ ਭਿੱਜ ਗਈਆਂ |
|
ਜਿੰਦ ਘਬਰਾਈ |
|
ਅੱਖਾਂ ਭਿੱਜ ਗਈਆਂ |
|
ਜਿੰਦ ਘਬਰਾਈ |
|
ਵੇਲੇ ਦੀ ਨਮਾਜ਼ ਭੁੱਲ ਗਈ |
|
ਕਿਹੜੇ ਵੇਲੇ |
|
ਕੀਤਾ ਜਿੰਦੜੀ ਨਿਮਾਣੀ ਦਾ ਖਿਆਲ ਨਹੀਂ |
|
ਕੀਤਾ ਜਿੰਦੜੀ ਨਿਮਾਣੀ ਦਾ ਖਿਆਲ ਨਹੀਂ |
|
ਹੋ ਕਦੇ ਮਾਹੀ ਆਕੇ ਪੁੱਛਿਆ ਵੀ ਹਾਲ ਨਹੀਂ |
|
ਹੋ ਕਦੇ ਮਾਹੀ ਆਕੇ ਪੁੱਛਿਆ ਵੀ ਹਾਲ ਨਹੀਂ |
|
ਸਹੀ ਜਾਵੇ ਨਾ ਇਹ ਬੇਪਰਵਾਹੀ |
|
ਸਹੀ ਜਾਵੇ ਨਾ ਇਹ ਬੇਪਰਵਾਹੀ |
|
ਵੇਲੇ ਦੀ ਨਮਾਜ਼ ਭੁੱਲ ਗਈ |
|
ਕਿਹੜੇ ਵੇਲੇ ਯਾਦ ਸੱਜਣਾ ਦੀ ਆਈ |
|
ਵੇਲੇ ਦੀ ਨਮਾਜ਼ ਭੁੱਲ ਗਈ |
|
ਅੱਖਾਂ ਭਿੱਜ ਗਈਆਂ |
|
ਜਿੰਦ ਘਬਰਾਈ |
|
ਵੇਲੇ ਦੀ ਨਮਾਜ਼ ਭੁੱਲ ਗਈ |
|
ਕਿਹੜੇ ਵੇਲੇ |
|
ਸਾਨੂੰ ਹੌਕਿਆਂ ਦੇ ਵੱਸ ਪਾਕੇ ਟੁਰ ਗਏ |
|
ਸਾਨੂੰ ਹੌਕਿਆਂ ਦੇ ਵੱਸ ਪਾਕੇ ਟੁਰ ਗਏ |
|
ਹੋ ਸਾਡਾ ਦਿਲ ਕਿਹੜੇ ਪਾਸੇ ਲਾਕੇ ਟੁਰ ਗਏ |
|
ਹੋ ਸਾਡਾ ਦਿਲ ਕਿਹੜੇ ਪਾਸੇ ਲਾਕੇ ਟੁਰ ਗਏ |
|
ਹੰਝੂ ਪਲਕਾ ਤੇ ਦੇਣ ਦੁਹਾਈ |
|
ਹੰਝੂ ਪਲਕਾ ਤੇ ਦੇਣ ਦੁਹਾਈ |
|
ਵੇਲੇ ਦੀ ਨਮਾਜ਼ ਭੁੱਲ ਗਈ |
|
ਕਿਹੜੇ ਵੇਲੇ ਯਾਦ ਸੱਜਣਾ ਦੀ ਆਈ |
|
ਵੇਲੇ ਦੀ ਨਮਾਜ਼ ਭੁੱਲ ਗਈ |
|
ਅੱਖਾਂ ਭਿੱਜ ਗਈਆਂ, ਹੋ |
|
ਅੱਖਾਂ ਭਿੱਜ ਗਈਆਂ, ਹੋ |
|
ਅੱਖਾਂ ਭਿੱਜ ਗਈਆਂ |
|
ਜਿੰਦ ਘਬਰਾਈ |
|
ਵੇਲੇ ਦੀ ਨਮਾਜ਼ ਭੁੱਲ ਗਈ |
|
ਕਿਹੜੇ ਵੇਲੇ |