| [00:12.14] |
ਸਾਰੇ ਜਾਣਦੀ ਆਂ ਢੰਗ, ਥੋੜ੍ਹਾ ਪਾਸੇ ਹੋਕੇ ਲੰਘ |
| [00:15.36] |
ਵੀਣੀ ਮੰਗਦੀ ਐ ਵੰਗ, ਮੁੰਡਿਆ |
| [00:18.17] |
ਫ਼ਿਰੇ ਲੈਣ ਨੂੰ ਤੂੰ ਨਾਪਾ, ਕੋਈ ਪਾਏਂਗਾ ਸਿਆਪਾ |
| [00:21.27] |
ਤਾਂਹੀ ਛਿੜਦੀ ਐ ਖੰਘ, ਮੁੰਡਿਆ |
| [00:23.84] |
ਵੇ, ਰਾਂਝਾ ਕਾਹਤੋਂ ਬਣਿਆ ਫ਼ਿਰੇਂ? |
| [00:25.97] |
ਤੈਥੋਂ ਮੱਝੀਆਂ ਨੀ ਜਾਣੀਆ ਚਰਾਈਆਂ |
| [00:29.77] |
ਵੇ, ਨਖ਼ਰੋ ਨਾ' ਲਾਈਆਂ ਅੱਖੀਆਂ |
| [00:32.88] |
ਨਖ਼ਰੋ ਨਾ' ਲਾਈਆਂ ਅੱਖੀਆਂ |
| [00:34.83] |
ਫਿਰ ਕਹੇਂਗਾ ਰਾਸ ਨਈਂ ਆਈਆਂ (ਨਈਂ ਆਈਆਂ) |
| [00:38.64] |
ਵੇ ਜੱਟੀ ਨੇ ਜੋ ਮਾਰਾਂ ਮਾਰੀਆਂ |
| [00:41.88] |
ਜੱਟੀ ਨੇ ਜੋ ਮਾਰਾਂ ਮਾਰੀਆਂ |
| [00:43.76] |
ਅੱਜ ਤੱਕ ਨਾ scan ਵਿੱਚ ਆਈਆਂ |
| [00:48.33] |
ਓ, ਪੱਟਤਾ ਨੀ ਜੱਟ, ਰੰਗ ਕਣਕ-ਬੰਨੇ ਨੇ |
| [00:51.37] |
ਮੰਗ ਮੰਗਦੀ ਐਂ ਕੀ ਜੱਟੀਏ? |
| [00:54.63] |
ਝਾਂਜਰਾਂ ਕਰਾ ਦਾਂ, ਚੱਲ ਪੈਰਾਂ ਵਿੱਚ ਪਾ ਦਾਂ |
| [00:57.36] |
ਗੱਲ ਵੰਗ ਦੀ ਆ ਕੀ ਜੱਟੀਏ? |
| [00:59.71] |
ਨੀ, ਸ਼ਿਮਲੇ ਦੀ ਬਰਫ ਜਿਹਾ |
| [01:01.67] |
ਨੀ, ਤੇਰੇ ਮੁੱਖ 'ਤੇ glow ਮੁਟਿਆਰੇ |
| [01:04.13] |
ਨੀ, ਕੱਲਾ-ਕੱਲਾ ਪੁੱਤ ਜੱਟ ਦਾ |
| [01:07.36] |
ਨੀ, ਕੱਲਾ-ਕੱਲਾ ਪੁੱਤ ਜੱਟ ਦਾ |
| [01:09.36] |
ਜਾਨ ਤੇਰੇ ਤੋਂ ਸੋਹਣੀਏ ਵਾਰੇ |
| [01:11.72] |
ਨੀ, ਜਿੰਨੇ ਚਾਹੇ ਕਰ ਨਖ਼ਰੇ |
| [01:14.90] |
ਨੀ, ਜਿੰਨੇ ਚਾਹੇ ਕਰ ਨਖ਼ਰੇ |
| [01:16.73] |
ਨੀ, ਮੁੰਡਾ ਚੱਕੁਗਾ ਸੋਹਣੀਏ... (yeah) |
| [01:20.63] |
(ਨੀ, ਕੱਲਾ-ਕੱਲਾ) |
| [01:21.95] |
|
| [01:33.78] |
ਇਹ Range ਤੇਰੀ ਦੀ range ਨਈਂ ਐਨੀ |
| [01:36.92] |
ਜੋ ਜੱਟੀ ਨੂੰ attract ਕਰੇ |
| [01:39.64] |
ਓ, ਜੱਟ ਨੂੰ ਤੱਕ ਕੇ ਹੋ ਨਈਂ ਸਕਦਾ |
| [01:42.94] |
ਦਿਲ ਨਾ ਤੇਰਾ react ਕਰੇ |
| [01:45.94] |
ਤੇਰੇ ਵਰਗੇ ੧੫੦ daily, ਮਾਨਸੇ ਆਲੀ reject ਕਰੇ |
| [01:51.60] |
ਨੀ, ਭੈਣੀ ਆਲਾ ਖ਼ਾਨ ਵੀ ਚੀਜ ਨਾ ਮਾੜੀ ਕਦੇ select ਕਰੇ |
| [01:57.30] |
ਤੇਰੇ ਹਿਸਾਬ 'ਚ ਨਈਂ ਆਉਣੀ ਜੱਟੀ, ਕਿੰਨੀਆਂ ਨੇ jail ਕੱਟੀ |
| [02:00.59] |
ਜੱਟਾ, ਮੇਰੀ ਤੋਰ ਕਰਕੇ |
| [02:03.67] |
ਜੁੱਤੀ ਦੀ ਖੜਾਕ, ਨਵੇਂ ਛੇੜਦੀ ਆ ਰਾਗ |
| [02:06.36] |
ਰੱਖਾਂ ਅੱਡੀਆਂ ਟਕੋਰ ਕਰਕੇ |
| [02:08.73] |
ਵੇ, ਝਾਂਜਰਾਂ ਦੇ ਸ਼ੋਰ ਕਰਕੇ |
| [02:10.74] |
ਪਹਿਲਾਂ ਕਿੰਨੀਆਂ ਨੇ ਨੀਂਦਰਾਂ ਗਵਾਈਆਂ |
| [02:14.84] |
ਵੇ, ਨਖ਼ਰੋ ਨਾ' ਲਾਈਆਂ ਅੱਖੀਆਂ |
| [02:18.03] |
ਨਖ਼ਰੋ ਨਾ' ਲਾਈਆਂ ਅੱਖੀਆਂ |
| [02:19.77] |
ਫਿਰ ਕਹੇਂਗਾ ਰਾਸ ਨਈਂ ਆਈਆਂ |
| [02:23.58] |
ਵੇ ਜੱਟੀ ਨੇ ਜੋ ਮਾਰਾਂ ਮਾਰੀਆਂ |
| [02:26.90] |
ਜੱਟੀ ਨੇ ਜੋ ਮਾਰਾਂ ਮਾਰੀਆਂ |
| [02:28.75] |
ਅੱਜ ਤੱਕ ਨਾ scan ਵਿੱਚ ਆਈਆਂ |
| [02:33.80] |
ਆਂ, ਅੱਗੇ ਤੇਰੀ ਮਰਜ਼ੀ, ਜੱਟਾ |
| [02:36.97] |
ਦੱਸਣਾ ਮੇਰਾ ਜ਼ਰੂਰੀ ਆ |
| [02:39.47] |
ਓ, ਜੱਟ ਨਾਲ਼ ਲਾਕੇ ਯਾਰੀ, ਐਸ਼ ਕਰੇਂਗੀ |
| [02:42.28] |
ਨੀ ਐਸ਼ ਕਰੇਂਗੀ, Guarantee ਪੂਰੀ ਆ |
| [02:45.68] |
ਇਹ ਤੇਰੀ ਮੇਰੀ ਜੋੜੀ, ਮੁੰਡਿਆ |
| [02:48.84] |
ਜਿਉਂ ਸਰਦੂਲ ਨਾਲ ਨੂਰੀ ਆ |
| [02:51.00] |
ਨੀ ਜਿਹੜੀ ਚੀਜ਼ ਉੱਤੇ ਅੱਖ |
| [02:52.83] |
ਓਹੀ ਕੀਤੀ ਨਾ achieve |
| [02:54.40] |
ਕਿਸ ਕੰਮ ਦੀ ਕੁੜੇ ਮਸ਼ਹੂਰੀ ਆ? |
| [02:57.03] |
ਨੀ, ਦੇਖੀਂ ਕਰਜੀਂ ਨਾ miss, ਮੁੰਡਾ ਬੜੀਆਂ ਦੀ wish |
| [03:00.44] |
ਤੇਰੇ ਚੰਗੇ ਆ star, ਨਖ਼ਰੋ |
| [03:03.75] |
ਲੈਕੇ red rose, ਜੱਟ ਕਰੇ propose |
| [03:06.25] |
ਕਿੱਥੋਂ ਹੋਣਾ ਦੂਜੀ ਵਾਰ ਨਖ਼ਰੋ? |
| [03:08.61] |
ਨੀ, Teji ਸਾਡਾ ਅੜਿਆ ਫ਼ਿਰੇ |
| [03:10.76] |
ਨੀ, "ਭਾਬੀ ਤੈਨੂੰ ਹੀ ਬਣਾਉਣਾ" ਕਹਿੰਦਾ, ਨਾਰੇ |
| [03:13.28] |
ਨੀ, ਕੱਲਾ-ਕੱਲਾ ਪੁੱਤ ਜੱਟ ਦਾ |
| [03:16.26] |
ਨੀ, ਕੱਲਾ-ਕੱਲਾ ਪੁੱਤ ਜੱਟ ਦਾ |
| [03:18.39] |
ਜਾਨ ਤੇਰੇ ਤੋਂ ਸੋਹਣੀਏ ਵਾਰੇ |
| [03:20.58] |
ਨੀ, ਜਿੰਨੇ ਚਾਹੇ ਕਰ ਨਖ਼ਰੇ |
| [03:23.65] |
ਨੀ, ਜਿੰਨੇ ਚਾਹੇ ਕਰ ਨਖ਼ਰੇ |
| [03:25.69] |
ਨੀ, ਮੁੰਡਾ ਚੱਕੁਗਾ ਸੋਹਣੀਏ ਸਾਰੇ |
| [03:29.84] |
Sycostyle |
| [03:31.33] |
|
| [03:43.12] |
(ਨੀ, ਕੱਲਾ-ਕੱਲਾ-ਕੱਲਾ ਪੁੱਤ ਜੱਟ ਦਾ) |
| [03:46.72] |
|